ਪਹਿਲੀ ਵਾਰ ਇੱਕ ਸਿੱਖ ਮਹਿਲਾ ਦਿਖੇਗੀ ਅਮੇਰਿਕਨ ਟੀਵੀ ਸ਼ੋਅ ਦੇ ਲੀਡ ਰੋਲ ਵਿਚ

Written by  Parkash Deep Singh   |  November 15th 2017 01:24 PM  |  Updated: November 15th 2017 01:24 PM

ਪਹਿਲੀ ਵਾਰ ਇੱਕ ਸਿੱਖ ਮਹਿਲਾ ਦਿਖੇਗੀ ਅਮੇਰਿਕਨ ਟੀਵੀ ਸ਼ੋਅ ਦੇ ਲੀਡ ਰੋਲ ਵਿਚ

NBC ਜੋ ਕਿ ਇੱਕ ਅਮੇਰਿਕਨ ਟੈਲੀਵਿਜ਼ਨ ਨੈੱਟਵਰਕ ਹੈ ਜਲਦ ਹੀ ਇੱਕ TV ਪ੍ਰੋਗਰਾਮ ਲੈਕੇ ਆ ਰਿਹਾ ਹੈ ਜਿਸ ਵਿਚ ਪਹਿਲੀ ਵਾਰ ਇੱਕ ਸਿੱਖ ਮਹਿਲਾ ਨੂੰ ਲੀਡ ਰੋਲ ਅਦਾ ਕਰਦਿਆਂ ਦੇਖਿਆ ਜਾਵੇਗਾ | Valarie Kaur ਜੋ ਕਿ ਇੱਕ ਵਕੀਲ ਦੇ ਨਾਲ ਨਾਲ ਇੱਕ ਐਕਟੀਵਿਸਟ ਵੀ ਹੈ ਇਸ ਸ਼ੋਅ ਦੀ ਨਿਰਮਾਤਾ ਹੋਵੇਗੀ |

NBC ਨਾਲ ਗੱਲ ਕਰਦਿਆਂ Valarie Kaur ਨੇ ਦੱਸਿਆ ਕਿ ਓਹਨਾ ਨੂੰ ਇਸ ਸ਼ੋਅ ਦੇ ਕੌਂਸਪਟ 'ਤੇ ਕੰਮ ਕਰਦਿਆਂ ਅੱਠ ਸਾਲ ਹੋ ਗਏ ਨੇ ਅਤੇ ਇੱਕ ਟੀਮ ਤਾਂ ਸਾਨੂੰ ਇਹ ਕੰਮ ਲੱਗਭਗ ਨਾਮੁਮਕਿਨ ਜਿਹਾ ਲੱਗਿਆ |

ਇਸ ਸ਼ੋਅ ਦੇ ਬਾਰੇ ਜ਼ਿਆਦਾ ਜਾਣਕਾਰੀ ਅਜੇ ਮੀਡਿਆ ਨੂੰ ਨਹੀਂ ਦਿੱਤੀ ਗਈ ਹੈ ਪਰ ਅੰਮ੍ਰਿਤਾ ਕੌਰ ਨਾਮ ਦੇ ਪਾਤਰ ਦੀ ਕਹਾਣੀ ਹੋਵੇਗੀ ਜੋ ਕਿ ਇੱਕ Law Firm ਵਿਚ ਕੰਮ ਕਰਦਿਆਂ ਦੇਸ਼ ਦੇ ਸਭ ਤੋਂ ਅਹਿਮ ਮੁੱਦਿਆਂ ਨੂੰ ਆਵਾਜ਼ ਦੇਵੇਗੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network