'ਸਿੰਬਾ' ਦੀ ਸਪੈਸ਼ਲ ਸਕ੍ਰੀਨਿੰਗ ‘ਚ ਪਹੁੰਚੇ ਫਿਲਮੀ ਸਿਤਾਰੇ

Written by  Lajwinder kaur   |  December 26th 2018 02:37 PM  |  Updated: December 26th 2018 02:42 PM

'ਸਿੰਬਾ' ਦੀ ਸਪੈਸ਼ਲ ਸਕ੍ਰੀਨਿੰਗ ‘ਚ ਪਹੁੰਚੇ ਫਿਲਮੀ ਸਿਤਾਰੇ

ਰੋਹਿਤ ਸ਼ੈੱਟੀ ਦੀ ਫਿਲਮ ਸਿੰਬਾ ਇਸ ਹਫਤੇ ਰਿਲੀਜ਼ ਹੋਣ ਵਾਲੀ ਹੈ। ਜਿਸ ਦੇ ਚਲਦੇ ਮੰਗਲਵਾਰ ਦੀ ਰਾਤ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ।

Simmba Special Screening Deepika Padukone came to cheer up Ranveer 'ਸਿੰਬਾ' ਦੀ ਸਪੈਸ਼ਲ ਸਕ੍ਰੀਨਿੰਗ ‘ਚ ਪਹੁੰਚੇ ਫਿਲਮੀ ਸਿਤਾਰੇ

ਹੋਰ ਵੇਖੋ: ਰਣਵੀਰ ਦੀ “ਸਿੰਬਾ” ਚ “ਸਿੰਘਮ” ਦਾ ਜਲਵਾ , ਦੇਖੋ ਵੀਡੀਓ

ਹਿੰਦੀ ਫਿਲਮ ਸਿੰਬਾ ਜਿਸ ‘ਚ ਲੀਡ ਰੋਲ ‘ਚ ਰਣਵੀਰ ਸਿੰਘ ਤੇ ਫਿਮੇਲ ਲੀਡ ਰੋਲ ‘ਚ ਸਾਰਾ ਅਲੀ ਖਾਨ ਨਜ਼ਰ ਆਉਣਗੇ। ਵਿਆਹ ਤੋਂ ਬਾਅਦ ਰਣਵੀਰ ਸਿੰਘ ਦਾ ਇਹ ਪਹਿਲਾ ਪ੍ਰੋਜੈਕਟ ਹੈ।

https://www.instagram.com/p/Br1Db9Cj-tb/

ਇਸ ਖਾਸ ਮੌਕੇ ਤੇ ਰਣਵੀਰ ਸਿੰਘ ਦੀ ਪਤਨੀ ਦੀਪਿਕਾ ਪਾਦੂਕੋਣ ਉਹਨਾਂ ਨੂੰ ਚਿਅਰ ਅੱਪ ਕਰਨ ਪਹੁੰਚੇ ਸਨ। ਬਾਲੀਵੁੱਡ ਦੀ ਸੁਪਰ ਸਟਾਰ ਦੀਪਿਕਾ ਪਾਦੂਕੋਣ ਜੋ ਕੇ ਆਪਣੇ ਪਰਿਵਾਰ ਨਾਲ ਉੱਥੇ ਪਹੁੰਚੇ ਸਨ। ਦਿਲਕਸ਼ ਦੀਪਿਕਾ ਜੋ ਕੇ ਰੈੱਡ ਕਲਰ ਦੀ ਡਰੈੱਸ ਚ ਬਹੁਰ ਖੂਬਸੂਰਤ ਲੱਗ ਰਹੇ ਸਨ। ਤਸਵੀਰਾਂ ਚ ਨਜ਼ਰ ਆ ਰਿਹਾ ਹੈ ਕਿ ਗੱਡੀ ‘ਚ ਦੀਪਿਕਾ ਦੇ ਨਾਲ ਰਣਵੀਰ ਸਿੰਘ ਦੇ ਮਾਤਾ-ਪਿਤਾ ਤੇ ਭੈਣ ਵੀ ਦਿਖਾਈ ਦੇ ਰਹੇ ਹਨ। ਉਧਰ ਅਦਾਕਾਰ ਸਾਰਾ ਅਲੀ ਖਾਨ ਦੀ ਫੈਮਲੀ ਵੀ ਪਹੁੰਚੀ। ਸਾਰਾ ਅਲੀ ਖਾਨ ਦਾ ਭਰਾ ਇਬਰਾਹਿਮ ਅਤੇ ਮਾਂ ਅਮ੍ਰਿਤਾ ਸਿੰਘ ਵੀ ਬੇਟੀ ਦੀ ਹੌਸਲਾ ਅਫਜਾਈ ਕਰਨ ਲਈ ਪਹੁੰਚੇ ਸਨ। ਸਾਰਾ ਦੀ ਇਹ ਦੂਜੀ ਫਿਲਮ ਹੈ। ਇਸ ਖਾਸ ਸਕ੍ਰੀਨਿੰਗ ਤੇ ਰਣਵੀਰ ਬਹੁਤ ਖੁਸ਼ ਨਜ਼ਰ ਆ ਰਹੇ ਸਨ।

https://www.instagram.com/p/Br1BRBJDePA/

ਹੋਰ ਵੇਖੋ: ਬਾਲੀਵੁੱਡ ਦੇ ਕਿਸ ਐਕਟਰ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਸੈਫ ਅਲੀ ਖਾਨ ਦੀ ਧੀ ਸਾਰਾ, ਦੇਖੋ ਵੀਡੀਓ

ਬਾਲੀਵੁੱਡ ਦੇ ਹੋਰ ਸਿਤਾਰੇ ਵੀ ਸਿੰਬਾ ਦੀ ਸਕ੍ਰੀਨਿੰਗ ‘ਚ ਚਾਰ ਚੰਨ ਲਗਾਉਂਦੇ ਨਜ਼ਰ ਆਏ। ਇਸ ਫਿਲਮ ‘ਚ ਸੋਨੂੰ ਸੂਦ ਤੇ ਆਸ਼ੂਤੋਸ਼ ਰਾਣਾ ਵੀ ਸਿੰਬਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਂਣਗੇ। ਫਿਲਮ ਸਿੰਬਾ 28 ਦਸੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network