Advertisment

ਅਨੂਪ ਜਲੋਟਾ ਦੀ ਯੂਰਪ ਫੇਰੀ, ਭਾਰਤ ਆਉਂਦਿਆਂ ਹੀ ਕੀਤਾ ਆਈਸੋਲੇਟ, ਗਾਇਕ ਨੇ ਲਿਖਿਆ ਇਹ ਸੁਨੇਹਾ

author-image
By Shaminder
New Update
ਅਨੂਪ ਜਲੋਟਾ ਦੀ ਯੂਰਪ ਫੇਰੀ, ਭਾਰਤ ਆਉਂਦਿਆਂ ਹੀ ਕੀਤਾ ਆਈਸੋਲੇਟ, ਗਾਇਕ ਨੇ ਲਿਖਿਆ ਇਹ ਸੁਨੇਹਾ
Advertisment
ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਦੁਨੀਆ ਭਰ ‘ਚ ਕਈ ਮੌਤਾਂ ਹੋ ਚੁੱਕੀਆਂ ਹਨ । ਜਿਸ ਦੇ ਚੱਲਦਿਆਂ ਦੇਸ਼ ਭਰ ਦੇ ਲੋਕਾਂ ‘ਚ ਦਹਿਸ਼ਤ ਦਾ ਮਹੌਲ ਹੈ । ਕਿਉਂਕਿ ਇਸ ਵਾਇਰਸ ਤੋਂ ਬਚਣ ਲਈ ਕੋਈ ਵੀ ਦਵਾਈ ਹਾਲੇ ਤੱਕ ਨਹੀਂ ਬਣੇ । ਇਸ ਦਾ ਅਸਰ ਬਾਲੀਵੁੱਡ ਅਤੇ ਇੰਡਸਟਰੀ ‘ਤੇ ਵੀ ਪੈ ਰਿਹਾ ਹੈ ।ਪਰ ਇਸ ਸਭ ਦੇ ਦਰਮਿਆਨ ਭਜਨ ਗਾਇਕ ਅਨੂਪ ਜਲੋਟਾ ਯੂਰਪ ਦੇ ਚਾਰ ਵੱਡੇ ਸ਼ਹਿਰਾਂ ‘ਚ ਸ਼ੋਅ ਕਰਕੇ ਪਰਤੇ ਹਨ । ਹੋਰ ਵੇਖੋ:ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਰਹੇ ਅਨੂਪ ਜਲੋਟਾ ਤੇ ਜਸਲੀਨ ਮੁੜ ਤੋਂ ਇੱਕਠੇ ਆਉਣਗੇ ਨਜ਼ਰ, ਸਾਹਮਣੇ ਆਵੇਗੀ ਰਿਸ਼ਤੇ ਦੀ ਸਚਾਈ! https://www.instagram.com/p/B90qn2BBcCJ/ ਪਰ ਭਾਰਤ ਆਉਂਦਿਆਂ ਹੀ ਉਨ੍ਹਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। https://www.instagram.com/p/B9vbreQhgLl/ 66 ਸਾਲਾ ਅਨੂਪ ਜਲੋਟਾ ਨੇ ਦੱਸਿਆ ਕਿ ਸਾਰੇ ਲੋਕ ਜਿਨ੍ਹਾˆ ਦੀ ਉਮਰ 60 ਸਾਲ ਤੋˆ ਵੱਧ ਸੀ, ਨੂੰ ਹਵਾਈ ਜਹਾਜ਼ ਤੋˆ ਉਤਾਰਣ ਤੋˆ ਬਾਅਦ ਏਅਰਪੋਰਟ ਤੋˆ ਮਿਰਾਜ ਨਾˆ ਦੇ ਹੋਟਲ ਲਿਜਾਇਆ ਗਿਆ।ਜਿੱਥੇ ਹਰ ਕਿਸੇ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ  ਦੀ ਜਾਂਚ ਕਰਨ ਲਈ ਵੱਖਰੇ ਕਮਰਿਆˆ 'ਚ ਰੱਖਿਆ ਗਿਆ ਹੈ। ਅਨੂਪ ਜਲੋਟਾ ਨੇ ਦੱਸਿਆ ਕਿ ਡਾਕਟਰਾਂˆ ਦੀ ਇੱਕ ਟੀਮ ਨੇ ਫਿਲਹਾਲ ਉਸ ਨੂੰ ਦੋ ਦਿਨਾˆ ਲਈ ਆਈਸੋਲੇਸ਼ਨ 'ਚ ਰਹਿਣ ਲਈ ਕਿਹਾ ਹੈ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment