ਗਗਨ ਕੋਕਰੀ ਦਾ ਪਹਿਲਾ ਹਰਿਆਣਵੀਂ ਗੀਤ,ਸੁਣ ਕੇ ਦੱਸੋ ਕਿਵੇਂ ਲੱਗਿਆ ਇਹ ਹਰਿਆਣਵੀਂ  ਗੀਤ 

Written by  Shaminder   |  April 27th 2019 02:56 PM  |  Updated: April 27th 2019 02:56 PM

ਗਗਨ ਕੋਕਰੀ ਦਾ ਪਹਿਲਾ ਹਰਿਆਣਵੀਂ ਗੀਤ,ਸੁਣ ਕੇ ਦੱਸੋ ਕਿਵੇਂ ਲੱਗਿਆ ਇਹ ਹਰਿਆਣਵੀਂ  ਗੀਤ 

ਗਾਇਕ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਹਰਿਆਣਵੀਂ ਗੀਤ ਦਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ ਮੇਰਾ ਪਹਿਲਾ ਹਰਿਆਣਵੀਂ ਗੀਤ ਹਰਿਆਣਾ ਵਾਸੀਆਂ ਲਈ । ਇਸ ਵੀਡੀਓ 'ਚ ਕਿਸੇ ਸਿਆਸੀ ਪਾਰਟੀ ਦਾ ਜ਼ਿਕਰ ਕੀਤਾ ਗਿਆ ਹੈ ।

ਹੋਰ ਵੇਖੋ : 1947 ਦੀ ਵੰਡ ਦੇ ਦਰਦ ਨੂੰ ਵੀ ਬਿਆਨ ਕਰੇਗੀ ਫ਼ਿਲਮ ‘ਯਾਰਾ ਵੇ’, ਪੀਟੀਸੀ ਸ਼ੋਅਕੇਸ ‘ਚ ਗਗਨ ਕੋਕਰੀ ਨੇ ਕੀਤਾ ਖੁਲਾਸਾ, ਦੇਖੋ ਵੀਡਿਓ

https://www.instagram.com/p/BwwLrzklnhq/

ਚੋਣਾਂ ਦਾ ਮਹੌਲ ਹੈ ਅਤੇ ਅਜਿਹੇ ਹਰ ਪਾਰਟੀ ਆਪੋ ਆਪਣੀ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਤਾਂ ਫਿਰ ਅਜਿਹੇ 'ਚ ਭਲਾ ਗਾਇਕ ਗਗਨ ਕੋਕਰੀ ਕਿੱਥੇ ਪਿੱਛੇ ਰਹਿਣ ਵਾਲੇ ਸਨ । ਉਨ੍ਹਾਂ ਨੇ ਚੋਣਾਂ ਦੇ ਇਸ ਮਹੌਲ 'ਚ ਆਪਣਾ ਹਰਿਆਣਵੀਂ ਗੀਤ ਕੱਢਿਆ ਹੈ ਅਤੇ ਇਸ ਗੀਤ 'ਚ ਸਿਆਸੀ ਬਿਸਾਤ ਵਿਛਾਈ ਗਈ ਹੈ ।ਕਿਉਂਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਗੀਤ ਸ਼ਤਰੰਜ ਆਇਆ ਸੀ ਜਿਸ ਤੋਂ ਬਾਅਦ ਉਸੇ ਗੀਤ ਦੀ ਤਰਜ਼ 'ਤੇ ਇਹ ਹਰਿਆਣਵੀਂ ਗੀਤ ਉਨ੍ਹਾਂ ਨੇ ਕੱਢਿਆ ਹੈ ।

gagan kokri and monica gill movie yaara ve latest song jadon tusi hass de ho out gagan kokri and monica gill movie yaara ve latest song jadon tusi hass de ho out


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network