ਦੁੱਪਟਾ ਤੇਰਾ ਸੱਤ ਰੰਗ ਦਾ ਗੀਤ ਗਾ ਕੇ ਗੁਰਲੇਜ਼ ਅਖਤਰ ਨੇ ਬੰਨਿਆ ਸਮਾਂ 

Written by  Shaminder   |  May 18th 2019 11:20 AM  |  Updated: May 18th 2019 11:20 AM

ਦੁੱਪਟਾ ਤੇਰਾ ਸੱਤ ਰੰਗ ਦਾ ਗੀਤ ਗਾ ਕੇ ਗੁਰਲੇਜ਼ ਅਖਤਰ ਨੇ ਬੰਨਿਆ ਸਮਾਂ 

ਗੁਰਲੇਜ਼ ਅਖਤਰ ਆਪਣਾ ਨਵਾਂ ਗੀਤ 'ਦੁੱਪਟਾ' ਜਲਦ ਹੀ ਲੈ ਕੇ ਆ ਰਹੇ ਹਨ । ਇਸ ਗੀਤ ਨੂੰ ਨਵੇਂ ਅੰਦਾਜ਼ 'ਚ ਲੈ ਕੇ ਆ ਰਹੇ ਨੇ ਗੁਰਲੇਜ਼ ਅਖਤਰ । ਇਸ ਗੀਤ ਨੂੰ ਲੈ ਕੇ ਗੁਰਲੇਜ਼ ਅਖਤਰ ਕਾਫੀ ਐਕਸਾਈਟਿਡ ਹਨ ਅਤੇ ਇਸ ਗੀਤ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ ਦੀਪ ਮਣੀ ਨੇ ।

https://www.instagram.com/p/Bxko7r1H0-K/

ਜੀ ਹਾਂ ਉਹੀ ਦੀਪ ਮਣੀ ਜਿਨ੍ਹਾਂ ਨੇ ਡੋਪ ਸ਼ੋਪ ਗੀਤ ਕੱਢਿਆ ਸੀ ।  ਉਸ ਤੋਂ ਪਹਿਲਾਂ ਹੀ ਗੁਰਲੇਜ਼ ਅਖਤਰ ਇਸ ਗੀਤ ਦੀ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣਾ ਨਵਾਂ ਗੀਤ ਦੁੱਪਟਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਗੀਤ ਨੂੰ ਸਪੋਰਟ ਕਰਨ ਲਈ ਕਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network