Advertisment

ਤੱਤੀਆਂ ਲੋਆਂ ਵਿੱਚ ਵੀ ਸਿਰਜੇ ਜਾ ਸਕਦੇ ਨੇ ਠੰਡੀ ਹਵਾ ਦੇ ਬੁੱਲਿਆਂ ਵਰਗੇ ਗੀਤ –ਗੁਰਵਿੰਦਰ ਬਰਾੜ 

author-image
By Shaminder
New Update
ਤੱਤੀਆਂ ਲੋਆਂ ਵਿੱਚ ਵੀ ਸਿਰਜੇ ਜਾ ਸਕਦੇ ਨੇ ਠੰਡੀ ਹਵਾ ਦੇ ਬੁੱਲਿਆਂ ਵਰਗੇ ਗੀਤ –ਗੁਰਵਿੰਦਰ ਬਰਾੜ 
Advertisment
ਗੁਰਵਿੰਦਰ ਬਰਾੜ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਹਨ ।ਵਧੀਆ ਲੇਖਣੀ ਅਤੇ ਗਾਇਕੀ ਲਈ ਜਾਣੇ ਜਾਂਦੇ ਗੁਰਵਿੰਦਰ ਬਰਾੜ ਏਨੀਂ ਦਿਨੀਂ ਆਪਣੇ ਨਵੇਂ ਗੀਤ ਲਈ ਕਾਫੀ ਮਿਹਨਤ ਕਰ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝਾ ਕੀਤੀ ਹੈ । ਹੋਰ ਵੇਖੋ :ਗੁਰਵਿੰਦਰ ਬਰਾੜ ਨੇ ਲੀਕ ਤੋਂ ਹੱਟ ਕੇ ਗਾਇਆ ਹੈ ਨਵਾਂ ਗੀਤ ‘ਵਕਤ ਆਉਣ ਦੇ’
Advertisment
https://www.instagram.com/p/BxGasurARP3/ ਜਿਸ 'ਚ ਉਹ ਆਪਣੇ ਕਲਮ ਨਾਲ ਪੇਜ 'ਤੇ ਕੋਈ ਗੀਤ ਨੂੰ ਸਾਕਾਰ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਆਖਿਰਕਾਰ ਉਨ੍ਹਾਂ ਦੀ ਮਿਹਨਤ ਵੀ ਰੰਗ ਲਿਆਈ ਹੈ ਅਤੇ ਉਨ੍ਹਾਂ ਨੇ ਆਪਣੇ ਨਵੇਂ ਗੀਤ ਦੀ ਫ੍ਰਸਟ ਲੁੱਕ ਵੀ ਸਾਂਝੀ ਕਰ ਦਿੱਤੀ ਹੈ । https://www.instagram.com/p/BxhQrd2ADsB/ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਤੱਤੀਆਂ ਲੋਆਂ ਵਿੱਚ ਵੀ ਸਿਰਜੇ ਜਾ ਸਕਦੇ ਨੇ ਠੰਡੀ ਹਵਾ ਦੇ ਬੁੱਲਿਆਂ ਵਰਗੇ ਗੀਤ..ਬਸ ਰੱਬ ਹੌਸਲਾ ਦੇਵੇ....New song very soon..will be something different....  
Advertisment

Stay updated with the latest news headlines.

Follow us:
Advertisment
Advertisment
Latest Stories
Advertisment