ਹਰਦੀਪ ਗਰੇਵਾਲ ਅਤੇ ਅਫ਼ਸਾਨਾ ਖ਼ਾਨ ਲੈ ਕੇ ਆ ਰਹੇ ਨੇ ਗੀਤ 'ਜੁੱਤੀ ਝਾੜ ਕੇ'

Written by  Shaminder   |  November 22nd 2019 04:51 PM  |  Updated: November 22nd 2019 04:51 PM

ਹਰਦੀਪ ਗਰੇਵਾਲ ਅਤੇ ਅਫ਼ਸਾਨਾ ਖ਼ਾਨ ਲੈ ਕੇ ਆ ਰਹੇ ਨੇ ਗੀਤ 'ਜੁੱਤੀ ਝਾੜ ਕੇ'

ਹਰਦੀਪ ਗਰੇਵਾਲ ਅਤੇ ਅਫਸਾਨਾ ਖ਼ਾਨ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'ਜੁੱਤੀ ਝਾੜ ਕੇ' । ਇਸ ਗੀਤ ਦੇ ਬੋਲ ਖੁਦ ਹਰਦੀਪ ਗਰੇਵਾਲ ਦੇ ਲਿਖੇ ਹਨ ਅਤੇ ਸੰਗੀਤ ਹੋਵੇਗਾ ਪਰੂਫ ਦਾ ।ਇਹ ਗੀਤ ੨੯ ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਗੀਤ ਐੱਮਪੀ -੩ ਦੇ ਲੇਬਲ ਹੇਠ ਇਹ ਗੀਤ ਰਿਲੀਜ਼ ਹੋਵੇਗਾ ।

ਹੋਰ ਵੇਖੋ:ਦਿਲ ਦੇ ਦਰਦਾਂ ਨੂੰ ਬਿਆਨ ਕਰ ਰਹੇ ਨੇ ਹਰਦੀਪ ਗਰੇਵਾਲ ਆਪਣੇ ਨਵੇਂ ਗੀਤ ‘ਮੋੜ ਸਕਦਾ’ ਨਾਲ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

https://www.instagram.com/p/B5KH7G6Fywm/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਰਦੀਪ ਗਰੇਵਾਲ ਠੋਕਰ,ਪੈਸਾ,ਬੁਲੰਦੀਆਂ ਵਰਗੇ ਕਈ ਹਿੱਟ ਗੀਤ ਗਾ ਚੁੱਕੇ ਹਨ ।

https://www.instagram.com/p/B5ADVtJFL1W/

ਇਸ ਦੇ ਨਾਲ ਹੀ ਅਫਸਾਨਾ ਖ਼ਾਨ ਦੀ ਵੀ ਪੰਜਾਬੀ ਇੰਡਸਟਰੀ 'ਚ ਚੜ੍ਹਾਈ ਹੈ ਪਿਛੇ ਜਿਹੇ ਉਨ੍ਹਾਂ ਦਾ ਸਿੱਧੂ ਮੂਸੇਵਾਲਾ ਨਾਲ ਗੀਤ ਜਿਸ ਦਾ ਕਿ ਆਡੀਓ ਲੀਕ ਹੋ ਗਿਆ ਸੀ ਉਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾ ਰਹੇ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਹਰਦੀਪ ਗਰੇਵਾਲ ਨਾਲ ਉਨ੍ਹਾਂ ਦੇ ਗਾਣੇ ਨੂੰ ਸਰੋਤਿਆਂ ਦਾ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network