ਜਾਣੋ ਜੱਸੀ ਗਿੱਲ ਅਤੇ ਮਨਕਿਰਤ ਔਲਖ ਦੇ ਇਕੱਠੇ ਹੋਣ ਪਿੱਛੇ ਦਾ ਸੱਚ

Written by  Gourav Kochhar   |  January 01st 2018 04:14 PM  |  Updated: January 01st 2018 04:14 PM

ਜਾਣੋ ਜੱਸੀ ਗਿੱਲ ਅਤੇ ਮਨਕਿਰਤ ਔਲਖ ਦੇ ਇਕੱਠੇ ਹੋਣ ਪਿੱਛੇ ਦਾ ਸੱਚ

ਮਨਕਿਰਤ ਔਲਖ ਤੇ ਜੱਸੀ ਗਿੱਲ ਲੱਗਦਾ ਅੱਜ ਕਲ ਇਕੱਠੇ ਹੀ ਕੋਈ ਪ੍ਰੋਜੈਕਟ ਦੀ ਤਿਆਰੀ ਕਰ ਰਹੇ ਨੇ |

ਹਾਲ ਹੀ ਵਿਚ ਮਨਕਿਰਤ ਔਲਖ Mankirat Aulakh ਨੇ ਜੱਸੀ ਗਿੱਲ Jassie Gill ਦੇ ਨਾਲ ਇਕ ਤਸਵੀਰ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਸਾਂਝਾ ਕਰਦੇ ਹੋਏ ਲਿਖਿਆ ਕਿ “ਪੋਸਿਟਿਵ ਫੇਸ ਨੰਬਰ. 1 ਵੀਰਾ” ਹੁਣ ਸਾਨੂੰ ਇਹ ਨਹੀਂ ਪਤਾ ਕਿ ਉਹ ਇਕੱਠੇ ਕਿੱਸੇ ਪ੍ਰੋਜੈਕਟ ਕਰਕੇ ਹੋਏ ਨੇ ਜਾਂ ਫਿਰ ਵੈਸੇ ਹੀ ਮੇਲ-ਜੋਲ ਵਧਾਉਣ ਲਈ | ਪਰ ਜੋ ਵੀ ਕਹੋ ਇਕੋ ਹੀ ਤਸਵੀਰ ਵਿਚ ਇਹ ਦੋਨੋ ਹੀ ਬੜੇ ਸ਼ਾਨਦਾਰ ਲੱਗ ਰਹੇ ਨੇ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network