Advertisment

ਸਿੱਪੀ ਗਿੱਲ ਦਾ ਗੀਤ ਜਿਮ 2 ਪਾ ਰਿਹਾ ਹੈ ਧਮਾਲਾਂ ਫੈਨਸ ਨੇ ਰਿਕਾਰਡ ਕਰਕੇ ਭੇਜੀਆਂ ਵੀਡੀਓ

author-image
By Rajan Sharma
New Update
ਸਿੱਪੀ ਗਿੱਲ ਦਾ ਗੀਤ ਜਿਮ 2 ਪਾ ਰਿਹਾ ਹੈ ਧਮਾਲਾਂ ਫੈਨਸ ਨੇ ਰਿਕਾਰਡ ਕਰਕੇ ਭੇਜੀਆਂ ਵੀਡੀਓ
Advertisment
18 ਇੰਚ ਡੋਲਾ ਤੇ 24 ਇੰਚ ਰਿਮ ਨਾਰਾਂ ਨਾਲ ਗੇੜੀਆਂ ਤੇ ਯਾਰਾਂ ਨਾਲ ਜੀਮ ਜੀ ਹਾਂ ਇਹ ਬੋਲ ਹਨ ਪੰਜਾਬੀ ਮਿਊਜ਼ਿਕ punjabi music ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਪੀ ਗਿੱਲ ਦੇ ਨਵੇਂ ਆਏ ਗੀਤ "ਜਿਮ 2" ਦੇ| ਸਿੱਪੀ ਦਾ ਇਹ ਗੀਤ ਪੂਰੀਆਂ ਧਮਾਲਾਂ ਪਾ ਰਿਹਾ ਹੈ| ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਉਹਨਾਂ ਦਾ ਇਹ ਗੀਤ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਅਤੇ ਖ਼ਾਸ ਕਰਕੇ ਹਰ ਇਕ ਜੀਮ ਵਿਚ ਸੁਣਨ ਨੂੰ ਮਿਲ ਰਿਹਾ ਹੈ|
Advertisment
https://www.instagram.com/p/BkM04VKBckK/?hl=en https://www.instagram.com/p/BkNCVrThItz/?hl=en ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਵੀ ਕਈ ਜਿਮਾਂ ਦੀਆ ਵੀਡੀਓ ਸਾਂਝਾ ਕੀਤੀਆਂ ਹਨ ਜਿਸ ਵਿਚ ਕਈ ਮੁੰਡੇ ਜਿਮ ਵਿੱਚ ਕਸਰਤ ਕਰਦੇ ਹੋਏ ਨਜ਼ਰ ਆ ਰਹੇ ਹਨ| ਸਿੱਪੀ sippy gill ਨੇ ਆਪਣੇ ਸਾਰੇ ਫੈਨਸ ਦੀਆਂ ਵੀਡਿਓਜ਼ ਆਪਣੇ ਇੰਸਟਾਗ੍ਰਾਮ ਪੇਜ਼ ਤੇ ਸਾਂਝਾ ਕੀਤੀਆਂ ਹਨ| ਗੀਤ ਦਾ ਮਿਊਜ਼ਿਕ ਬੇਹੱਦ ਹੀ ਉਤਸ਼ਾਹ ਭਰਿਆ ਹੈ| ਗੀਤ ਵਿੱਚ ਮਹਿੰਗੇ ਮੋਟਰਸਾਈਕਲਾਂ ਦਾ ਇਸਤੇਮਾਲ ਕੀਤਾ ਗਿਆ ਹੈ| https://www.instagram.com/p/BkQMylVBSee/?hl=en https://www.instagram.com/p/BkR0NM3BNbr/?hl=en ਦਸ ਦੇਈਏ ਇਸ ਤੋਂ ਪਹਿਲਾਂ ਸਿੱਪੀ sippy gill ਦੀ ਗੀਤ ਜਿਮ ਆਇਆ ਸੀ ਜਿਸਨੂੰ ਸੱਭ ਨੇ ਬਹੁਤ ਪਿਆਰ ਦਿੱਤਾ ਸੀ| ਅਤੇ ਉਸਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਸੀ ਓਥੇ ਹੀ ਉਸਦਾ ਮਿਊਜ਼ਿਕ ਦੀਪ ਜੰਡੂ ਦੁਆਰਾ ਦਿੱਤਾ ਗਿਆ ਸੀ| ਤੇ ਗੱਲ ਗੀਤ ਜਿਮ 2 punjabi music ਦੀ ਕਰੀਏ ਤਾਂ ਇਸਦੇ ਬੋਲ ਲਾਲੀ ਮੁੰਡੀ ਦੁਆਰਾ ਲਿਖੇ ਗਏ ਹਨ ਅਤੇ ਇਸਦਾ ਮਿਊਜ਼ਿਕ ਵੀ ਦੀਪ ਜੰਡੂ ਦੁਆਰਾ ਹੀ ਦਿੱਤਾ ਗਿਆ ਹੈ| ਡਾਇਰੈਕਟਰ ਹੈਰੀ ਚਾਹਲ ਦੁਆਰਾ ਇਸਨੂੰ ਡਾਇਰੈਕਟ ਕੀਤਾ ਗਿਆ ਹੈ| ਇਸਤੋਂ ਇਲਾਵਾ ਸਿੱਪੀ ਦੇ ਗੀਤ ਜਿਵੇਂ ਕਿ ਬੇਕਦਰਾਂ,ਪੈਗ ਯਾਰਾਂ ਦੇ,ਯਾਰ ਮਿਲ ਗਏ,ਜ਼ਿੰਦਾਬਾਦ ਆਸ਼ਿਕੀ ਆਦਿ ਫੈਨਸ ਦੁਆਰਾ ਬੇਹੱਦ ਪਸੰਦ ਕੀਤੇ ਜਾਨ ਵਾਲੇ ਗੀਤ ਰਹੇ ਹਨ| publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment