ਰੋਮੀ ਗਿੱਲ ਦਾ ਨਵਾਂ ਗਾਣਾ 'ਪੀਂਘ' 9 ਅਗਸਤ ਨੂੰ ਹੋਵੇਗਾ ਰਿਲੀਜ਼ 

Written by  Rupinder Kaler   |  August 08th 2019 12:18 PM  |  Updated: August 08th 2019 12:18 PM

ਰੋਮੀ ਗਿੱਲ ਦਾ ਨਵਾਂ ਗਾਣਾ 'ਪੀਂਘ' 9 ਅਗਸਤ ਨੂੰ ਹੋਵੇਗਾ ਰਿਲੀਜ਼ 

ਉਪਿੰਦਰ ਧਾਲੀਵਾਲ ਤੇ ਰੋਇਲ ਮਿਊਜ਼ਿਕ ਗੈਂਗ ਨਵਾਂ ਗਾਣਾ ਲੈ ਕੇ ਆ ਰਹੇ ਹਨ । ਇਸ ਗਾਣੇ ਨੂੰ 'ਪੀਂਘ' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗਾਣੇ ਨੂੰ ਰੋਮੀ ਗਿੱਲ ਨੇ ਗਾਇਆ ਹੈ ਤੇ ਉਹਨਾਂ ਨੇ ਹੀ ਇਸ ਦੇ ਬੋਲ ਲਿਖੇ ਹਨ । ਗਾਣੇ ਦਾ ਮਿਊਜ਼ਿਕ ਪਵ ਧਾਰੀਆ ਨੇ ਤਿਆਰ ਕੀਤਾ ਹੈ । ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਹ ਸ਼ਕਤੀਪਾਲ ਫ਼ਿਲਮ ਨੇ ਤਿਆਰ ਕੀਤੀ ਹੈ । ਕੋਰੀਓਗ੍ਰਾਫੀ ਲੱਕੀ ਗਿਲ ਦੀ ਹੈ ।

https://www.instagram.com/p/B03_MlWjGk8/

ਇਸ ਗਾਣੇ ਨੂੰ ਨੌ ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ । ਗਾਣੇ ਦਾ ਪੋਸਟਰ ਦੀਪ ਜੰਡੂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਜਿਸ ਤਰ੍ਹਾਂ ਦਾ ਇਸ ਗਾਣੇ ਦਾ ਟਾਈਟਲ ਤੇ ਪੋਸਟਰ ਹੈ, ਉਸ ਤੋਂ ਲੱਗਦਾ ਹੈ ਕਿ ਇਹ ਗਾਣਾ ਰੋਮਾਂਟਿਕ ਹੋਵੇਗਾ ।

https://www.instagram.com/p/BzBuRiClvAe/

ਦੀਪ ਜੰਡੂ ਵੱਲੋਂ ਸ਼ੇਅਰ ਕੀਤੇ ਇਸ ਪੋਸਟਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਅਸੀਂ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਲੋਕ ਪੋਸਟਰ ਨੂੰ ਲਾਈਕ ਕਰ ਰਹੇ ਹਨ ਉਸੇ ਤਰ੍ਹਾਂ ਲੋਕ ਗਾਣੇ ਨੂੰ ਵੀ ਪਸੰਦ ਕਰਨਗੇ ।

https://www.instagram.com/p/BvX_hBTllFJ/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network