ਦਰਸ਼ਨ ਕਰੋ ਪਹਿਲੇ ਪਾਤਸ਼ਾਹ ਨਾਲ ਸਬੰਧਤ ਜੰਮੂ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਦੇ

Written by  Shaminder   |  August 28th 2019 03:04 PM  |  Updated: August 28th 2019 03:04 PM

ਦਰਸ਼ਨ ਕਰੋ ਪਹਿਲੇ ਪਾਤਸ਼ਾਹ ਨਾਲ ਸਬੰਧਤ ਜੰਮੂ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਦੇ

ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ‘ਸਪ੍ਰਿਚੂਅਲ ਜਰਨੀ ਆਫ਼ ‘ਦ ਟਰਬਨ ਟ੍ਰੈਵਲਰ” ਦੇ 29ਵੇਂ ਐਪੀਸੋਡ ‘ਚ ਦਰਸ਼ਨ ਕਰਵਾ ਰਹੇ ਹਨ ਜੰਮੂ ਸਥਿਤ ਗੁਰਦੁਆਰਾ ਸਾਹਿਬ ਦੇ । ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਹ ਗੁਰਦੁਆਰਾ ਸਾਹਿਬ ਜੰਮੂ ਦੇ ਚਾਂਦਪੁਰਾ ‘ਚ ਸਥਿਤ ਹੈ । ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤਾਂ ਅਮਰਜੀਤ ਸਿੰਘ ਚਾਵਲਾ ਜ਼ਿਆਦਾ ਨਹੀਂ ਦੱਸ ਸਕੇ ।

ਹੋਰ ਵੇਖੋ:ਦਰਸ਼ਨ ਕਰੋ ਉਸ ਸਥਾਨ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਪੰਡਿਤ ਬ੍ਰਹਮ ਦੱਤ ਨਾਲ ਕੀਤੀ ਸੀ ਵਿਚਾਰ-ਗੋਸ਼ਠੀ

ਪਰ ਉਨ੍ਹਾਂ ਨੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ।ਟਰਬਨ ਟ੍ਰੈਵਲਰ ਦੇ ਨਾਂਅ ਨਾਲ ਮਸ਼ਹੂਰ ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ‘ਤੇ ਪੜਾਅ ਦਰ ਪੜਾਅ ਅੱਗੇ ਵਧ ਰਹੇ ਹਨ  । ਪੀਟੀਸੀ ਟੀਮ ਵੀ ਉਨ੍ਹਾਂ ਦੇ ਇਸ ਸਫ਼ਰ ‘ਚ ਉਨ੍ਹਾਂ ਦੇ ਨਾਲ ਹੈ ਅਤੇ ਯਾਤਰਾ ਪੜਾਅ ਦਰ ਪੜਾਅ ਅੱਗੇ ਵਧ ਰਹੀ ਹੈ ।  ‘ਦ ਟਰਬਨ ਟ੍ਰੈਵਲਰ’ ਦੇ ਇਨ੍ਹਾਂ ਸਾਰੇ ਐਪੀਸੋਡ ਨੂੰ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਵੇਖ ਸਕਦੇ ਹੋ । ਜੇ ਤੁਸੀਂ ਟੀਵੀ ‘ਤੇ ਇਹ ਐਪੀਸੋਡ ਨਹੀਂ ਦੇਖ ਸਕੇ ਤਾਂ ਪੀਟੀਸੀ ਪਲੇਅ ਐਪ ‘ਤੇ ਇਸ ਧਾਰਮਿਕ ਯਾਤਰਾ ਦਾ ਹਰ ਐਪੀਸੋਡ ਵੇਖ ਸਕਦੇ ਹੋ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network