ਫੇਮਿਨਾ ਮਿਸ ਇੰਡੀਆ 2019 ਸੁਮਨ ਰਾਵ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਤਾਜ ਰੱਖ ਕੇ ਟੇਕਿਆ ਮੱਥਾ

Written by  Shaminder   |  June 24th 2019 11:17 AM  |  Updated: June 24th 2019 11:24 AM

ਫੇਮਿਨਾ ਮਿਸ ਇੰਡੀਆ 2019 ਸੁਮਨ ਰਾਵ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਤਾਜ ਰੱਖ ਕੇ ਟੇਕਿਆ ਮੱਥਾ

ਫੇਮਿਨਾ ਮਿਸ ਇੰਡੀਆ ਦਾ ਖਿਤਾਬ ਸੁਮਨ ਰਾਵ ਨੇ ਆਪਣੇ ਨਾਂਅ ਕਰ ਲਿਆ ਹੈ । ਗ੍ਰੈਂਡ ਫਿਨਾਲੇ ਮੁੰਬਈ 'ਚ ਹੋਇਆ ਸੀ ।ਮੁੰਬਈ ਦੇ ਵੱਲਭ ਭਾਈ ਪਟੇਲ ਇਨਡੋਰ ਸਟੇਡੀਅਮ 'ਚ ਗ੍ਰੈਂਡ ਫਿਨਾਲੇ ਕੀਤਾ ਗਿਆ ਸੀ । ਇਸ ਸਮਾਗਮ 'ਚ  ਐਕਟਰ ਮਨੀਸ਼ ਪੌਲ ਅਤੇ ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਹੋਸਟ ਕੀਤਾ ।

ਹੋਰ ਵੇਖੋ :ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਨੂੰ ਸੁਸ਼ਮਿਤਾ ਸੇਨ ਨੇ ਦਿੱਤੀ ਸੀ ਇਸ ਮਾਮਲੇ ‘ਚ ਮਾਤ

ਗੁਰੂ ਨਾਨਕ ਹਾਈ ਸਕੂਲ 'ਚ ਪੜ੍ਹਨ ਵਾਲੀ ਸੁਮਨ ਰਾਵ ਗੁਰੂ ਨਾਨਕ ਦੇਵ ਸਕੂਲ ਦੀ ਵਿਦਿਆਰਥਣ ਹੈ ਅਤੇ ਗੁਰੂ ਤੇਗ ਬਹਾਦਰ ਨਗਰ ਮੁੰਬਈ 'ਚ ਰਹਿਣ ਵਾਲੀ ਫੇਮਿਨਾ ਮਿਸ ਇੰਡੀਆ ਸੁਮਨ ਰਾਵ ਆਪਣੇ ਸਕੂਲ ਦਾ ਦੌਰਾ ਕੀਤਾ ਅਤੇ ਇਸ ਤੋਂ ਬਾਅਦ ਗੁਰਦੁਆਰਾ ਸਾਹਿਬ 'ਚ ਵੀ ਨਤਮਸਤਕ ਹੋਣ ਲਈ ਪਹੁੰਚੇ ।

संबंधित इमेज

ਪਰ ਸੁਮਨ ਰਾਵ ਨੇ ਗੁਰੂ  ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਮੱਥਾ ਟੇਕਣ ਤੋਂ ਪਹਿਲਾਂ ਆਪਣਾ ਤਾਜ਼ ਉਤਾਰ ਦਿੱਤਾ ਅਤੇ ਉਸ ਨੂੰ ਗੁਰੂ ਸਾਹਿਬ ਦੀ ਹਜ਼ੂਰੀ 'ਚ ਰੱਖ ਦਿੱਤਾ ।ਫੇਮਿਨਾ ਮਿਸ ਇੰਡੀਆ 2019  ਦੇ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ । ਫੇਮਿਨਾ ਮਿਸ ਇੰਡੀਆ ਨੇ ਸਾਬਿਤ ਕਰ ਦਿੱਤਾ ਹੈ ਕਿ 'ਤੇਰਾ ਤੁਝ ਕੋ ਸੋਂਪ ਕੇ ਕਯਾ ਲਾਗੇ ਹੈ ਮੇਰਾ"।

Suman Rao Gets Crowned Miss India 2019 के लिए इमेज परिणाम

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network