Advertisment

ਕਰੀਨਾ ਤੇ ਸੈਫ ਅਲੀ ਖ਼ਾਨ ਦੇ ਸ਼ਹਿਜ਼ਾਦੇ ਤੈਮੂਰ ਦੀ ਹਰ ਪਾਸੇ ਚੜਾਈ, ਤੈਮੂਰ ਦੇ ਨਾਂ 'ਤੇ ਬਜ਼ਾਰ 'ਚ ਵਿੱਕ ਰਹੀ ਹੈ ਇਹ ਚੀਜ਼ 

author-image
By Rupinder Kaler
New Update
ਕਰੀਨਾ ਤੇ ਸੈਫ ਅਲੀ ਖ਼ਾਨ ਦੇ ਸ਼ਹਿਜ਼ਾਦੇ ਤੈਮੂਰ ਦੀ ਹਰ ਪਾਸੇ ਚੜਾਈ, ਤੈਮੂਰ ਦੇ ਨਾਂ 'ਤੇ ਬਜ਼ਾਰ 'ਚ ਵਿੱਕ ਰਹੀ ਹੈ ਇਹ ਚੀਜ਼ 
Advertisment
ਕਰੀਨਾ ਕਪੂਰ ਖ਼ਾਨ ਤੇ ਸੈਫ ਅਲੀ ਖ਼ਾਨ ਦੇ ਸ਼ਹਿਜ਼ਾਦੇ ਤੈਮੂਰ ਅਲੀ ਖ਼ਾਨ ਦੀ ਹਰ ਪਾਸੇ ਚੜਾਈ ਹੈ । ਪਾਪੂਲੈਰਿਟੀ ਦੇ ਮਾਮਲੇ ਵਿੱਚ ਉਸ ਨੇ  ਇੰਡਸਟਰੀ ਦੇ ਹਰ ਸਟਾਰ ਕਿਡਸ ਨੂੰ ਪਿੱਛੇ ਛੱਡ ਦਿਤਾ ਹੈ । ਤੈਮੂਰ ਦੀ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਜਿੰਨੀ ਤੇਜੀ ਨਾਲ ਵਾਇਰਲ ਹੁੰਦੀਆਂ ਹਨ ਉਨੀਆਂ ਸ਼ਾਇਦ ਕਿਸੇ ਸਟਾਰ ਦੀਆਂ ਨਹੀਂ ਹੁੰਦੀਆਂ । https://www.instagram.com/p/BvdgPgmgQvu/?utm_source=ig_embed ਇੱਥੇ ਹੀ ਬਸ ਨਹੀਂ ਤੈਮੂਰ ਦੇ  ਫੈਨਸ ਨੇ ਫੇਸਬੁੱਕ ਤੇ ਕਈ ਪੇਜ਼ ਵੀ ਬਣਾਏ ਹੋਏ ਹਨ ਜਿਨ੍ਹਾਂ 'ਤੇ ਲੱਖਾਂ ਦੀ ਗਿਣਤੀ ਵਿੱਚ ਫਾਲੋਵਰ ਹਨ। ਕੁਝ ਸਮਾਂ ਪਹਿਲਾਂ ਤੈਮੂਰ ਦੀ ਸ਼ਕਲ ਦੇ ਸੌਫਟ ਟੋਆਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸੀ। ਹੁਣ ਮਾਰਕਿਟ 'ਚ ਤੈਮੂਰ ਦੇ ਨਾਂ ਦੇ ਬਿਸਕੁੱਟ ਵੇਚੇ ਜਾ ਰਹੇ ਹਨ। ਜੀ ਹਾਂ, ਕੂਕੀਜ਼ ਬਣਾਉਣ ਵਾਲੀ ਇੱਕ ਬੇਕਰੀ 'ਚ ਤੈਮੂਰ ਬਿਸਕੁੱਟ ਮਿਲ ਰਹੇ ਹਨ। https://www.instagram.com/p/BvbiXcdBVIa/?utm_source=ig_embed ਬੇਕਰੀ ਨੇ ਹਾਲ ਹੀ 'ਚ ਦਿੱਲੀ 'ਚ ਇੱਕ ਐਵਾਰਡ ਫੰਕਸ਼ਨ 'ਚ ਆਉਣ ਵਾਲੇ ਮਹਿਮਾਨਾਂ ਨੂੰ ਵੀ ਇਹ ਕੁਕੀਜ਼ ਗਿਫਟ ਕੀਤੀਆਂ ਸਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਤੈਮੂਰ ਦੀ ਸ਼ਕਲ ਦੇ ਬਜ਼ਾਰ ਵਿੱਚ ਖਿਡੌਣੇ ਵੀ ਆਏ ਸਨ । ਇਹ ਖਿਡੌਣਾ ਲੋਕਾਂ ਨੂੰ ਕਾਫੀ ਪਸੰਦ ਆਇਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment