ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ ਬਜ਼ੁਰਗ ਜੋੜੇ ਦੀ ਡਾਂਸ ਵੀਡੀਓ

written by Rupinder Kaler | December 16, 2020

ਸੋਸ਼ਲ ਮੀਡੀਆ ’ਤੇ ਇਕ ਬਜ਼ੁਰਗ ਜੋੜੇ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਬਜੁਰਗ ਜੋੜੇ ਨੇ ਸਟੇਜ ਤੇ ਇਸ ਤਰ੍ਹਾਂ ਡਾਂਸ ਕੀਤਾ ਕਿ ਹਰ ਪਾਸੇ ਤਾੜੀਆਂ ਤੇ ਸੀਟੀਆਂ ਦੀ ਗੂੰਜ ਸੁਣਾਈ ਦੇਣ ਲੱਗੀ । ਇਸ ਜੋੜੇ ਨੇ ਪਹਿਲਾ ਰਣਬੀਰ ਕਪੂਰ ਦੀ ਫ਼ਿਲਮ ਤੇ ਡਾਂਸ ਕੀਤਾ ਤੇ ਫਿਰ ਅਕਸ਼ੇ ਕੁਮਾਰ ਦੀ ਫ਼ਿਲਮ ਦੇ ਗਾਣੇ ਤੇ ਡਾਂਸ ਕੀਤਾ । ਹੋਰ ਪੜ੍ਹੋ :

ਸੋਸ਼ਲ ਮੀਡੀਆ ਤੇ ਇਸ ਬਜੁਰਗ ਦੀ ਕਾਫੀ ਤਾਰੀਫ ਹੋ ਰਹੀ ਹੈ । ਇਸ ਵੀਡੀਓ ਨੂੰ ਟਵਿੱਟਰ ਤੇ ਆਈਏਐੱਸ ਅਫ਼ਸਰ ਨੇ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਉਹਨਾਂ ਵੱਲੋਂ ਇੱਕ ਕੈਪਸ਼ਨ ਵੀ ਦਿੱਤਾ ਗਿਆ ਹੈ । ਉਹਨਾਂ ਨੇ ਲਿਖਿਆ ਹੈ ‘ਇਹ ਜ਼ਿੰਦਗੀ ਮਿਲੇਗੀ ਨਹੀਂ ਦੁਬਾਰਾ’। ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕਾਂ ਨੇ ਦੇਖ ਲਿਆ ਹੈ । ਲੋਕ ਇਸ ਵੀਡੀਓ ਤੇ ਲਗਾਤਾਰ ਟਿੱਪਣੀਆਂ ਕਰ ਰਹੇ ਹਨ । ਟਵਿੱਟਰ ਤੇ ਹਰ ਕੋਈ ਇਸ ਜੋੜੇ ਦਾ ਦੀਵਾਨਾ ਹੋਇਆ ਦਿਖਾਈ ਦੇ ਰਿਹਾ ਹੈ । [embed]https://twitter.com/AwanishSharan/status/1336718811005763584[/embed]

0 Comments
0

You may also like