ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਇਸ ਕੁੜੀ ਦਾ ਵੀਡੀਓ, ਲੋਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ

Written by  Shaminder   |  June 19th 2021 07:03 PM  |  Updated: June 19th 2021 07:03 PM

ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਇਸ ਕੁੜੀ ਦਾ ਵੀਡੀਓ, ਲੋਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ

ਸੋਸ਼ਲ ਮੀਡੀਆ ਇੱਕ ਅਜਿਹਾ ਜ਼ਰੀਆ ਬਣ ਚੁੱਕਿਆ ਹੈ । ਜਿਸ ‘ਤੇ ਕੁਝ ਹੀ ਮਿੰਟਾਂ ‘ਚ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਜਾਂਦੀਆਂ ਹਨ । ਕਈ ਵਾਰ ਇਹ ਤਸਵੀਰਾਂ ਵਾਇਰਲ ਹੋ ਜਾਂਦੀਆਂ ਹਨ । ਸੋਸ਼ਲ ਮੀਡੀਆ ‘ਤੇ ਕਈ ਲੋਕ ਹਨ ਜੋ ਵਾਇਰਲ ਹੋਏ ਅਤੇ ਅੱਜ ਸਟਾਰ ਬਣ ਚੁੱਕੇ ਹਨ ।ਅਜਿਹਾ ਹੀ ਇੱਕ ਵੀਡੀਓ ਹੁਣ ਮੁੜ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ ।

Video Viral

ਹੋਰ ਪੜ੍ਹੋ : ਖੇਡਾਂ ਦੇ ਖੇਤਰ ‘ਚ ਕੁਝ ਇਸ ਤਰ੍ਹਾਂ ਚਮਕਾਇਆ ਸੀ ਮਿਲਖਾ ਸਿੰਘ ਨੇ ਆਪਣਾ ਨਾਮ 

video Viral

ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ ਨੂੰ ਲੋਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।

viral

ਇਸ ਵੀਡੀਓ ‘ਚ ਇੱਕ ਕੁੜੀ ਬੈਠੀ ਹੋਈ ਪਿਆਜ਼ ਅਤੇ ਟਮਾਟਰ ਕੱਟ ਰਹੀ ਹੈ ਕੋਈ ਚੋਰੀ ਛਿਪੇ ਉਸ ਦਾ ਵੀਡੀਓ ਬਣਾਉਂਦਾ ਹੈ ਜਦੋਂ ਇਸ ਕੁੜੀ ਨੂੰ ਪਤਾ ਲੱਗਦਾ ਹੈ ਤਾਂ ਉਹ ਸ਼ਰਮਾ ਜਾਂਦੀ ਹੈ । ਸੋਸ਼ਲ ਮੀਡੀਆ ‘ਤੇ ਇਸ ਕੁੜੀ ਦੀ ਸਾਦਗੀ ਭਰੀ ਖੂਬਸੂਰਤੀ ਨੂੰ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network