ਜਾਨਵੀ ਕਪੂਰ ਨੇ ਦੱਸੇ ਨਾਨੀ ਦੇ ਨੁਕਤੇ, ਇਸ ਤਰ੍ਹਾਂ ਰੱਖਦੀ ਹੈ ਆਪਣੇ ਚਿਹਰੇ ਦਾ ਖਿਆਲ

Written by  Rupinder Kaler   |  July 20th 2020 06:42 PM  |  Updated: July 20th 2020 06:42 PM

ਜਾਨਵੀ ਕਪੂਰ ਨੇ ਦੱਸੇ ਨਾਨੀ ਦੇ ਨੁਕਤੇ, ਇਸ ਤਰ੍ਹਾਂ ਰੱਖਦੀ ਹੈ ਆਪਣੇ ਚਿਹਰੇ ਦਾ ਖਿਆਲ

ਜਾਨਵੀ ਕਪੂਰ ਨੇ ਆਪਣੀ ਸੁੰਦਰਤਾ ਅਤੇ ਅਦਾਕਾਰੀ ਨਾਲ ਲੋਕਾਂ ਦਾ ਦਿਲ ਕਾਫੀ ਲੁਭਾ ਰਹੀ ਹੈ। ਜੇਕਰ ਜਾਨਵੀ ਦੀ ਖ਼ੂਬਸੂਰਤੀ ਦਾ ਰਾਜ ਜਾਣੀਏ ਤਾਂ ਉਹ ਆਪਣੀ ਸਕਿਨ ਨੂੰ ਖ਼ੂਬਸੂਰਤ ਬਣਾਉਣ ਲਈ ਘਰੇਲੂ ਨੁਕਤਿਆਂ ਦਾ ਇਸਤੇਮਾਲ ਕਰਨਾ ਪਸੰਦ ਕਰਦੀ ਹੈ। ਹਾਲ ਹੀ 'ਚ, ਅਦਾਕਾਰਾ ਨੇ ਆਪਣੇ ਬਾਰੇ 'ਚ ਇਕ ਹੋਰ ਸਕਿਨ ਕੇਅਰ ਰਹੱਸ ਦਾ ਖ਼ੁਲਾਸਾ ਕੀਤਾ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਹ ਕਿਚਨ 'ਚ ਇਸਤੇਮਾਲ ਹੋਣ ਵਾਲੇ ਕਟਿਚਹੲਨ ਨਿਗਰੲਦਇਨਟਸ ਨਾਲ ਆਪਣੇ ਚਿਹਰੇ ਦਾ ਖ਼ਿਆਲ ਰੱਖਦੀ ਹੈ।

https://www.instagram.com/p/CC3GwYygyil/

ਜਾਨਵੀ ਨੇ ਆਪਣੇ ਇਕ ਸੈਲਫੀ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਆਪਣੇ ਚਿਹਰੇ 'ਤੇ ਦਲੀਆ ਲਗਾਉਣਾ ਪਸੰਦ ਕਰਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦਲੀਆ ਕਿਵੇਂ ਤੁਹਾਡੇ ਚਿਹਰੇ ਦੀ ਖ਼ੂਬਸੂਰਤੀ ਨੂੰ ਵਧਾ ਸਕਦਾ ਹੈ, ਆਓ ਜਾਣਦੇ ਹਾਂ। ਦਲੀਆ ਇਕ ਅਜਿਹਾ ਅਨਾਜ ਹੈ, ਜੋ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਂਦਾ ਹੈ।

https://www.instagram.com/p/B_fhLj2lNgt/

ਜਦੋਂ ਦਲੀਏ ਨੂੰ ਚਿਹਰੇ 'ਤੇ ਲਗਾਇਆ ਜਾਂਦਾ ਹੈ ਤਾਂ ਇਹ ਪੌਸ਼ਟਿਕ ਅਨਾਜ ਸਕਿਨ ਦੀਆਂ ਕਈ ਪਰੇਸ਼ਾਨੀਆਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਦਲੀਆ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲਾਮੇਟਰੀ ਗੁਣਾਂ ਨਾਲ ਭਰਪੂਰ ਹੈ, ਇਹ ਸੁੱਕੀ ਅਤੇ ਇਰੀਟੇਟ ਸਕਿਨ ਲਈ ਕਾਫੀ ਫਾਇਦੇਮੰਦ ਹੈ।

https://www.instagram.com/p/CCnqtpIAb_2/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network