ਇਸ ਆਂਟੀ ਦੇ ਡਾਂਸ ਵੀਡੀਓ ਨੇ ਮਚਾਈ ਤੜਥੱਲੀ, ਲੋਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ

written by Shaminder | December 14, 2022 02:25pm

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜਿਸ ਦੀ ਖੂਬ ਚਰਚਾ ਹੁੰਦੀ ਹੈ, ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ (Video) ਵਿਖਾਉਣ ਜਾ ਰਹੇ ਹਾਂ ਜਿਸ ਨੇ ਸੋਸ਼ਲ ਮੀਡੀਆ ‘ਤੇ ਤੜਥੱਲੀ ਮਚਾਈ ਹੋਈ ਹੈ । ਇਸ ਆਂਟੀ ਨੂੰ ਤੁਸੀਂ ਅਕਸਰ ਪੰਜਾਬੀ ਗੀਤਾਂ ‘ਤੇ ਡਾਂਸ (Dance)ਕਰਦੇ ਹੋਏ ਵੇਖਿਆ ਹੋਵੇਗਾ ।

Viral Aunty- Image Source : Instagram

ਹੋਰ ਪੜ੍ਹੋ : ਪਤੀ ਦੇ ਨਾਲ ਇਹ ਕੰਮ ਕਰੇ ਬਗੈਰ ਨਹੀਂ ਰਹਿ ਸਕਦੀ ਮਿਸ ਪੂਜਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਮਿਸ ਪੂਜਾ ਦਾ ਮਜ਼ੇਦਾਰ ਵੀਡੀਓ

ਇਸ ਆਂਟੀ ਦਾ ਇੱਕ ਵੀਡੀਓ ਮੁੜ ਤੋਂ ਵਾਇਰਲ ਹੋ ਰਿਹਾ ਹੈ । ਜਿਸ ਨੂੰ ਸਾਜ ਖ਼ਾਨ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਜਿਸ ‘ਤੇ ਇਸ ਆਂਟੀ ਦੇ ਅਨੇਕਾਂ ਹੀ ਵੀਡੀਓ ਹਨ ।ਜਿਨ੍ਹਾਂ ‘ਚ ਇਹ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।

Viral Aunty- Image Source : Instagram

ਹੋਰ ਪੜ੍ਹੋ : ਸਟੇਜ ‘ਤੇ ਜਾਣ ਤੋਂ ਪਹਿਲਾਂ ਇਸ ਤਰ੍ਹਾਂ ਖੁਦ ਨੂੰ ਰਿਲੈਕਸ ਕਰਦੇ ਹਨ ਹਰਭਜਨ ਮਾਨ, ਵੀਡੀਓ ਵੇਖ ਤੁਸੀਂ ਵੀ ਰਹਿ ਜਾਓਗੇ ਦੰਗ

Viral Aunty- Image Source : Instagram

ਇਸ ਵੀਡੀਓ ਨੂੰ ਗਾਇਕਾ ਨੇਹਾ ਕੱਕੜ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਕਿਉਂਕਿ ਜਿਸ ਗੀਤ ‘ਤੇ ਇਹ ਆਂਟੀ ਡਾਂਸ ਕਰ ਰਹੀ ਹੈ ।

 

View this post on Instagram

 

A post shared by Saj khan (@saj.khan.2310)

ਸੋਸ਼ਲ ਮੀਡੀਆ ਅੱਜ ਕੱਲ੍ਹ ਅਜਿਹਾ ਜ਼ਰੀਆ ਬਣ ਚੁੱਕਿਆ ਹੈ, ਜਿਸ ਦੇ ਜ਼ਰੀਏ ਕੁਝ ਹੀ ਮਿੰਟਾਂ ‘ਚ ਪੂਰੀ ਦੁਨੀਆ ਤੱਕ ਖ਼ਬਰ ਪਹੁੰਚ ਜਾਂਦੀ ਹੈ ।

 

View this post on Instagram

 

A post shared by Saj khan (@saj.khan.2310)


ਹੁਣ ਤੱਕ ਕਈ ਲੋਕ ਇਸ ਦੇ ਜ਼ਰੀਏ ਆਪਣੇ ਵੀਡੀਓਜ਼ ਬਣਾ ਕੇ ਕਾਮਯਾਬ ਗਾਇਕ, ਡਾਂਸਰ ਅਤੇ ਅਦਾਕਾਰ ਬਣ ਚੁੱਕੇ ਹਨ । ਰਾਣੂੰ ਮੰਡਲ, ਛਤੀਸਗੜ੍ਹ ਦਾ ਰਹਿਣ ਵਾਲਾ ਇੱਕ ਬੱਚਾ ਅਤੇ ਕੱਚਾ ਬਦਾਮ ਨੂੰ ਗਾਉਣ ਵਾਲਾ ਰਾਤੋ ਰਾਤ ਫੇਮਸ ਹੋ ਗਏ ਸਨ ।

 

You may also like