ਜਾਣੋ ਮਿਸਟਰ ਪੰਜਾਬ 2019 ਦੇ ਟਾਈਟਲ ਰਾਊਂਡ 'ਚ ਕਿਸ ਨੂੰ ਮਿਲਿਆ ਕਿਹੜਾ ਖਿਤਾਬ

Written by  Aaseen Khan   |  September 08th 2019 10:16 PM  |  Updated: September 08th 2019 10:16 PM

ਜਾਣੋ ਮਿਸਟਰ ਪੰਜਾਬ 2019 ਦੇ ਟਾਈਟਲ ਰਾਊਂਡ 'ਚ ਕਿਸ ਨੂੰ ਮਿਲਿਆ ਕਿਹੜਾ ਖਿਤਾਬ

ਮਿਸਟਰ ਪੰਜਾਬ 2019 ਦੇ ਗਰੈਂਡ ਫਿਨਾਲੇ 'ਚ ਟਾਈਟਲ ਰਾਊਂਡ 'ਚ ਫਿਨਾਲੇ 'ਚ ਪਹੁੰਚੇ ਨੌਂ ਗੱਭਰੂਆਂ ਨੂੰ ਵੱਖ ਵੱਖ ਤਰ੍ਹਾਂ ਦੇ ਟਾਈਟਲ ਨਾਲ ਨਵਾਜਿਆ ਗਿਆ ਜਿਸ 'ਚ ਹੇਠ ਲਿਖੇ ਅਨੁਸਾਰ ਗੱਭਰੂਆਂ ਨੂੰ ਟਾਈਟਲ ਮਿਲੇ ਹਨ।

Mr Punjab 2019 Mr Punjab 2019

ਰਣਦੀਪ ਸਿੰਘ (ਹੁਸ਼ਿਆਰਪੁਰ) -ਭੰਗੜੇ ਦਾ ਕਿੰਗ, ਅਕਾਸ਼ ਸ਼ਰਮਾ (ਅਨੰਦਪੁਰ ਸਾਹਿਬ ) - ਘੈਂਟ ਐਕਟਰ, ਮਲਕ ਸਿੰਘ (ਚੰਡੀਗੜ੍ਹ )- ਹੁਨਰ ਦਾ ਬਾਦਸ਼ਾਹ, ਸ਼ੋਭਿਤਾ (ਬਠਿੰਡਾ ) - ਸਾਊ ਗੱਭਰੂ, ਸ਼ਹਿਬਾਜ਼ ਸਿੰਘ (ਲੁਧਿਆਣਾ ) - ਹਰਮਨ ਪਿਆਰਾ, ਗੁਰਪ੍ਰੀਤ ਸਿੰਘ (ਸੰਗਰੂਰ ) - ਘੈਂਟ ਬੁਲਾਰਾ, ਸੁਖਮਨਪਾਲ ਸਿੰਘ (ਗੁਰਦਾਸਪੁਰ) - ਸੁਨੱਖਾ ਗੱਭਰੂ, ਗਗਨ ਵਰਮਾ (ਮੁਹਲੀ ) - ਟੌਹਰੀ ਗੱਭਰੂ, ਹਿਮਾਂਸ਼ ਸੇਠ (ਅੰਮ੍ਰਿਤਸਰ )- ਸ਼ਾਨ ਦਾ ਜੁੱਸਾ।

Mr Punjab 2019 Mr Punjab 2019

ਇਸ ਦੇ ਨਾਲ ਹੀ ਜੱਜਾਂ ਵੱਲੋਂ ਟੌਪ ਪੰਜ ਦੇ ਨਾਮ ਵੀ ਅਨਾਊਂਸ ਕੀਤੇ ਜਿਹੜੇ ਇਸ ਤਰ੍ਹਾਂ ਹਨ।

1. ਸ਼ਹਿਬਾਜ਼ ਸਿੰਘ

2. ਗੁਰਪ੍ਰੀਤ ਸਿੰਘ

3. ਗਗਨ ਵਰਮਾ

4. ਸੁਖਮਨਪਾਲ ਸਿੰਘ

5. ਰਣਦੀਪ ਸਿੰਘ

Mr Punjab 2019 Mr Punjab 2019


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network