Advertisment

ਹਲਦੀ ਸਿਰਫ਼ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦੀ ਕਈ ਬਿਮਾਰੀਆਂ ‘ਚ ਪਹੁੰਚਾਉਂਦੀ ਹੈ ਲਾਭ

author-image
By Shaminder
New Update
ਹਲਦੀ ਸਿਰਫ਼ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦੀ ਕਈ ਬਿਮਾਰੀਆਂ ‘ਚ ਪਹੁੰਚਾਉਂਦੀ ਹੈ ਲਾਭ
Advertisment
ਹਲਦੀ ਸਿਰਫ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦੀ ਹੈ ਬਲਕਿ ਇਸ ‘ਚ ਕਈ ਗੁਣ ਹਨ । ਇਹ ਕਈ ਬਿਮਾਰੀਆਂ ‘ਚ ਲਾਭਦਾਇਕ ਹੁੰਦੀ ਹੈ ।
Advertisment
ਹਲਦੀ ਨੂੰ ਖਾਣੇ ਦੇ ਨਾਲ ਨਾਲ ਹੋਰ ਪੀਣ ਵਾਲੇ ਪਦਾਰਥਾਂ ‘ਚ ਪਾ ਕੇ ਇਸ ਨੂੰ ਪਾ ਕੇ ਪੀਣ ਨਾਲ ਸਿਹਤ ਨੂੰ ਬਹੁਤ ਹੀ ਲਾਭ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਹਲਦੀ ਦੇ ਫਾਇਦੇ ਬਾਰੇ ਦੱਸਾਂਗੇ । turmeric ਹਲਦੀ ਨੂੰ ਦੁੱਧ ‘ਚ ਪਾ ਕੇ ਸੇਵਨ ਕਰਨ ਦੇ ਨਾਲ ਕਈ ਤਰ੍ਹਾਂ ਦੇ ਦਰਦਾਂ ਤੋਂ ਰਾਹਤ ਮਿਲਦੀ ਹੈ । ਇਸ ਦੇ ਨਾਲ ਹੀ ਹਲਦੀ ਦਾ ਸੇਵਨ ਗਰਮ ਪਾਣੀ ‘ਚ ਸਵੇਰ ਦੇ ਸਮੇਂ ਪਾ ਕੇ ਪੀਣ ਦੇ ਨਾਲ ਭਾਰ ਘਟਾਉਣ ‘ਚ ਵੀ ਮਦਦ ਮਿਲਦੀ ਹੈ ।
Advertisment
ਹੋਰ ਪੜ੍ਹੋ : ਚੁਕੰਦਰ ਹੈ ਸਿਹਤ ਲਈ ਬਹੁਤ ਹੀ ਲਾਭਦਾਇਕ, ਕਈ ਕਮੀਆਂ ਨੂੰ ਕਰਦਾ ਹੈ ਦੂਰ turmeric ਮਾਹਵਾਰੀ ਦੀ ਕਿਸੇ ਵੀ ਸਮੱਸਿਆ ਵਿੱਚ ਹਲਦੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਸਰੀਰ ਦੇ ਦਰਦ ਤੇ ਮੂਡ ਨੂੰ ਰਾਹਤ ਮਿਲਦੀ ਹੈ। turmeric powder   ਵਧਦੀ ਉਮਰ ਦੇ ਨਾਲ ਕੁੜੀਆਂ ਦੇ ਹਾਰਮੋਨਸ ਵਿਗੜਣ ਤੇ ਸਰੀਰ ਵਿੱਚ ਗੈਰ ਜ਼ਰੂਰੀ ਤਬਦੀਲੀਆਂ ਦੀ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹਲਦੀ ਦੀ ਵਰਤੋਂ ਕਰਨ ਨਾਲ ਔਰਤਾਂ ਅੰਦਰੂਨੀ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੀਆਂ ਹਨ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment