ਹਿਮੇਸ਼ ਰੇਸ਼ਮੀਆ ਤੋਂ ਬਾਅਦ ਹੁਣ ਰਾਨੂੰ ਮੰਡਲ ਇਸ ਗਾਇਕ ਨਾਲ ਲੈ ਕੇ ਆ ਰਹੀ ਹੈ ਨਵਾਂ ਗਾਣਾ

Written by  Rupinder Kaler   |  September 28th 2019 04:54 PM  |  Updated: September 28th 2019 04:54 PM

ਹਿਮੇਸ਼ ਰੇਸ਼ਮੀਆ ਤੋਂ ਬਾਅਦ ਹੁਣ ਰਾਨੂੰ ਮੰਡਲ ਇਸ ਗਾਇਕ ਨਾਲ ਲੈ ਕੇ ਆ ਰਹੀ ਹੈ ਨਵਾਂ ਗਾਣਾ

ਰਾਨੂੰ ਮੰਡਲ ਨੇ ਆਪਣੀ ਆਵਾਜ਼ ਨਾਲ ਹਰ ਇੱਕ ਨੂੰ ਦੀਵਾਨਾ ਬਣਾ ਦਿੱਤਾ ਹੈ । ਸੋਸ਼ਲ ਮੀਡੀਆ ਨਾਲ ਰਾਤੋ-ਰਾਤ ਸੈਲੀਬ੍ਰਿਟੀ ਬਣ ਜਾਣ ਵਾਲੀ ਰਾਨੂੰ ਹੁਣ ਜਲਦ ਹੀ ਆਪਣੇ ਫੈਨਸ ਲਈ ਗੀਤ 'ਕਹਿ ਰਹੀਂ ਹੈਂ ਨਜ਼ਦੀਕੀਆਂ' ਲੈ ਕੇ ਆ ਰਹੀ ਹੈ। ਇਸ ਗੀਤ 'ਚ ਬਾਲੀਵੁੱਡ ਦੇ ਮਸ਼ਹੂਰ ਸਿੰਗਰ ਉਦਿੱਤ ਨਾਰਾਇਣ ਤੇ ਹਿਮੇਸ਼ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।

https://www.instagram.com/p/B2R3tZpj6FF/

ਰੇਸ਼ਮੀਆ ਨੇ ਹਾਲ ਹੀ 'ਚ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਤੋਂ ਰਿਕਾਡਿੰਗ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਗੀਤ 'ਚ ਰਾਨੂੰ ਮੰਡਲ ਦੇ ਨਾਲ ਉਦਿੱਤ ਨਾਰਾਇਣ ਵੀ ਰਿਕਾਡਿੰਗ ਕਰਦੇ ਨਜ਼ਰ ਆ ਰਹੇ ਹਨ।

https://www.instagram.com/p/B28PHCtjEjO/?utm_source=ig_embed&utm_campaign=embed_video_watch_again

ਫਿਲਮ ਹੈਪੀ ਐਂਡ ਹਾਰਡੀ ਨੂੰ ਇਹ ਗੀਤ 'ਕਹਿ ਰਹੀਂ ਹੈਂ ਨਜ਼ਦੀਕੀਆਂ' ਇਕ ਕਲਾਸਿਕਲ ਰੋਮਾਂਟਿਕ ਗੀਤ ਹੋਣ ਵਾਲਾ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਫੈਨ ਨੂੰ ਪੂਰਾ ਗੀਤ ਸੁਣਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਤੋਂ ਪਹਿਲਾਂ ਵੀ ਰਾਨੂੰ ਮੰਡਲ ਦੇ ਗੀਤ 'ਤੇਰੀ ਮੇਰੀ ਕਹਾਣੀ' ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

https://www.instagram.com/p/B2R3N2bDUoC/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network