Advertisment

ਤਸਵੀਰ ‘ਚ ਨਜ਼ਰ ਆ ਰਿਹਾ ਫੁਕਰਾ ਜਵਾਕ, ਅੱਜ ਹੈ ਬਾਲੀਵੁੱਡ ਦਾ ਅਦਾਕਾਰ, ਪੰਜਾਬੀ ਫ਼ਿਲਮਾਂ ‘ਚ ਵੀ ਕਰ ਚੁੱਕਿਆ ਹੈ ਕੰਮ, ਕੀ ਤੁਸੀਂ ਪਹਿਚਾਣਿਆ?

author-image
By Lajwinder kaur
New Update
ਤਸਵੀਰ ‘ਚ ਨਜ਼ਰ ਆ ਰਿਹਾ ਫੁਕਰਾ ਜਵਾਕ, ਅੱਜ ਹੈ ਬਾਲੀਵੁੱਡ ਦਾ ਅਦਾਕਾਰ, ਪੰਜਾਬੀ ਫ਼ਿਲਮਾਂ ‘ਚ ਵੀ ਕਰ ਚੁੱਕਿਆ ਹੈ ਕੰਮ, ਕੀ ਤੁਸੀਂ ਪਹਿਚਾਣਿਆ?
Advertisment
ਸੋਸ਼ਲ ਮੀਡੀਆ ਉੱਤੇ ਪੁਰਾਣੀ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ । ਮਨੋਰੰਜਨ ਜਗਤ ਦੇ ਨਾਲ ਜੁੜੇ ਕਲਾਕਾਰਾਂ ਦੀਆਂ ਬਚਪਨ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । publive-image
Advertisment
  ਹੋਰ ਵੇਖੋ:ਟੀਵੀ ਅਦਾਕਾਰਾ ਸੰਗੀਤਾ ਚੌਹਾਨ ਨੇ ਪਹਿਲੀ ਵਾਰ ਸ਼ੇਅਰ ਕੀਤੀਆਂ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ, ਵਿਆਹ ‘ਤੇ ਪਾਇਆ ਸੀ ਪੰਜਾਬੀ ਸੂਟ ਤਸਵੀਰ ‘ਚ ਨਜ਼ਰ ਆ ਰਿਹਾ ਸਟਾਈਲਿਸ਼ ਲੁੱਕ ਵਾਲਾ ਜਵਾਕ ਨੂੰ ਕੀ ਤੁਸੀਂ ਪਹਿਚਾਣਿਆ । ਚਲੋ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ ਇਹ ਜਵਾਕ ਹੈ ਕੌਣ । ਜੀ ਹਾਂ ਇਹ ਨੇ ਫੁਕਰੇ ਫ਼ਿਲਮ ਦੇ ਨਾਲ ਵਾਹ ਵਾਹੀ ਖੱਟਣ ਵਾਲੇ ‘ਫੁਕਰੇ’ ਵਰੁਣ ਸ਼ਰਮਾ । publive-image ਵਰੁਮ ਸ਼ਰਮਾ ਜਿਨ੍ਹਾਂ ਦਾ ਸਬੰਧ ਪੰਜਾਬ ਦੇ ਨਾਲ ਹੈ । ਵਰੁਣ ਦਾ ਬਚਪਨ ਜਲੰਧਰ ਵਿੱਚ ਹੀ ਬੀਤਿਆ ਹੈ । ਉਹ ਕਈ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਨੇ । ਉਹ ਅਮਰਿੰਦਰ ਗਿੱਲ ਦੀ ਫ਼ਿਲਮ ਅੰਗਰੇਜ ‘ਚ ਵੀ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਹ ਦਿਲਜੀਤ ਦੋਸਾਂਝ ਦੇ ਨਾਲ ਵੀ ਕੰਮ ਕਰ ਚੁੱਕੇ ਨੇ । ਉਹ ਸੁਸ਼ਾਤ ਸਿੰਘ ਰਾਜਪੂਤ ਦੇ ਨਾਲ ਛਿਛੋਰੇ ਫ਼ਿਲਮ ‘ਚ ਕੰਮ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਕਈ ਸੁਪਰ ਹਿੱਟ ਬਾਲੀਵੁੱਡ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਨੇ । publive-image publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment