ਵੇਖੋ ਸਿੱਧੂ ਮੂਸੇ ਵਾਲਾ ਦੇ ਗੀਤ ਇੱਸਾ ਜੱਟ ਦੀ ਵੀਡੀਓ

Written by  PTC Buzz   |  October 25th 2017 06:46 AM  |  Updated: October 26th 2017 11:24 AM

ਵੇਖੋ ਸਿੱਧੂ ਮੂਸੇ ਵਾਲਾ ਦੇ ਗੀਤ ਇੱਸਾ ਜੱਟ ਦੀ ਵੀਡੀਓ

ਪਿੱਛੇ ਜਿਹੇ ਸਿੱਧੂ ਮੂਸੇ ਵਾਲਾ (Sidhu Moose Wala) ਨੇ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਇਕ ਆਡੀਓ ਗੀਤ ਜਾਰੀ ਕੀਤਾ ਸੀ ਜਿਸਦਾ ਨਾਮ ਸੀ "ਇੱਸਾ ਜੱਟ" (Issa Jatt) |

ਇਸ ਗੀਤ ਨੂੰ ਲੋਕਾਂ ਵਲੋਂ ਮਿਲੇ ਪਿਆਰ ਨੂੰ ਵੇਖ ਕੇ ਹੰਬਲ ਮਿਊਜ਼ਿਕ ਇਸਦਾ ਵੀਡੀਓ ਜਲਦੀ ਹੀ ਰਿਲੀਜ਼ ਕਰਨ ਜਾ ਰਹੇ ਹਨ | ਇਸ ਗੀਤ ਦੇ ਵੀਡੀਓ ਦੀ ਪਹਿਲੀ ਝੱਲਕ ਤਾਂ ਅੱਜ ਜਾਰੀ ਹੋ ਗਈ ਹੈ ਅਤੇ ਪਹਿਲੀ ਝੱਲਕ ਤੋਂ ਜਾਪਦਾ ਹੈ ਕਿ ਵੀਡੀਓ ਤਾਂ ਬਿਲਕੁਲ ਅੱਤ ਹੀ ਹੋਵੇਗੀ | ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇਸ ਗੀਤ ਦੇ ਆਡੀਓ ਨੇ ਤਾਂ ਧੂੰਮਾਂ ਪਾਈਆਂ ਹੀ ਸਨ ਹੁਣ ਵੇਖਦੇ ਹਾਂ ਕਿ ਵੀਡੀਓ ਕਿ ਧਮਾਲਾਂ ਪਾਉਂਦੀ ਹੈ ਪਰ ਉਸਤੋਂ ਵੀ ਪਹਿਲਾਂ ਇਕ ਨਜ਼ਰ ਮਾਰਦੇ ਹਾਂ ਇਸਦੀ ਪਹਿਲੀ ਝੱਲਕ ਤੇ:

https://youtu.be/p_PlTRhPchQ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network