ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੱਸਣ ਲਈ ਹੋ ਜਾਓਗੇ ਮਜਬੂਰ

Written by  Rupinder Kaler   |  February 07th 2020 05:47 PM  |  Updated: February 07th 2020 05:47 PM

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੱਸਣ ਲਈ ਹੋ ਜਾਓਗੇ ਮਜਬੂਰ

ਸ਼ਿਲਪਾ ਸ਼ੈੱਟੀ ਏਨੀਂ ਦਿਨੀਂ ਆਪਣੇ ਪਤੀ ਰਾਜ ਕੁੰਦਰਾ ਨਾਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਸ਼ਿਲਪਾ ਸ਼ੈੱਟੀ ਅਕਸਰ ਟਿੱਕ ਟੋਕ ਤੇ ਧਮਾਕੇਦਾਰ ਵੀਡੀਓ ਸ਼ੇਅਰ ਕਰਦੀ ਹੈ । ਉਹਨਾਂ ਦੀਆਂ ਵੀਡੀਓ ਨੂੰ ਪਸੰਦ ਵੀ ਖੂਬ ਕੀਤਾ ਜਾਂਦਾ ਹੈ । ਹਾਲ ਹੀ ਵਿੱਚ ਇਸ ਜੋੜੀ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ।

@theshilpashetty#zoommyface chehra mat dekho .. Emption dekho??#mad #fyp #crazy #fun #faces #trending

♬ Bagaikan Langit(cover) - _ucil?

ਇਸ ਵੀਡੀਓ ਨੂੰ ਤਿੰਨ ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ । ਇਸ ਵੀਡੀਓ ਵਿੱਚ ਰਾਜ ਕੁੰਦਰਾ ਸ਼ਿਲਪਾ ਸ਼ੈੱਟੀ ਦੇ ਰੋਮਾਂਟਿਕ ਮੂਡ ਤੇ ਬੁਰੀ ਤਰ੍ਹਾਂ ਪਾਣੀ ਫੇਰ ਦਿੰਦੇ ਹਨ ।ਸ਼ਿਲਪਾ ਇਸ ਵੀਡੀਓ ਵਿੱਚ ਪਤੀ ਨੂੰ ਪੁੱਛਦੀ ਹੈ ਕਿ ਤੁਸੀਂ ਮੇਰੇ ਵਿੱਚ ਅਜਿਹਾ ਕੀ ਦੇਖਿਆ, ਇਸ ਸਵਾਲ ਤੇ ਸ਼ਿਲਪਾ ਰਾਜ ਕੁੰਦਰਾ ਤੋਂ ਬਹੁਤ ਹੀ ਦਿਲਚਸਪ ਜਵਾਬ ਦੀ ਉਮੀਦ ਕਰਦੀ ਹੈ ।

@theshilpashettyKadwi sacchai coming from therajkundra ??‍♀️? #fyp #shilpakaraj #shilpakafuntra #tiktokindia #tiktok #fun #patipatni♬ original sound - goraseeratsandhu

ਪਰ ਰਾਜ ਜਦੋਂ ਇਸ ਸਵਾਲ ਦਾ ਜਵਾਬ ਦਿੰਦੇ ਹਨ ਤਾਂ ਸ਼ਿਲਪਾ ਦੇ ਹੋਸ਼ ਉੱਡ ਜਾਂਦੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਲੰਮੀ ਬਰੇਕ ਤੋਂ ਬਾਅਦ ਬਾਲੀਵੁੱਡ ਦੀਆਂ ਦੋ ਫ਼ਿਲਮਾਂ ਕਰਨ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network