ਵਿਆਹ ਤੋਂ ਬਾਅਦ ਵਿਰਾਟ ਅਤੇ ਅਨੁਸ਼ਕਾ ਕਰ ਰਹੇ ਹਨ ਸਵਰਗਾਂ ਦੀ ਸੈਰ
Virat Kohli And Anushka Sharma's First Selfie After Wedding: ਨਵੀਂ ਵਿਆਹੀ ਜੋੜੀ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਵਿਆਹ ਕਾਫੀ ਚਰਚਾ 'ਚ ਰਿਹਾ ਹੈ | ਇਟਲੀ ਵਿਚ ਵਿਆਹ ਕਰਨ ਤੋਂ ਬਾਅਦ ਸੱਭ ਨੂੰ ਉਮੀਦ ਸੀ ਕਿ ਉਹ ਸਿੱਧਾ ਭਾਰਤ ਆਉਣਗੇ ਵਿਆਹ ਦੀ ਰੇਸਪ੍ਸ਼ਨ ਲਈ ਜੋ ਦਿੱਲੀ ਅਤੇ ਮੁੰਬਈ ਵਿਖੇ ਹੋਵੇਗੀ | ਪਰ ਇਸ ਵਕ਼ਤ ਵਿਰਾਟ ਅਤੇ ਅਨੁਸ਼ਕਾ ਇਕ ਦੂਜੇ ਨੂੰ ਸਾਰਾ ਸਮਾਂ ਦੇ ਰਹੇ ਹਨ |
ਹਾਲ ਹੀ 'ਚ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਅਨੁਸ਼ਕਾ ਸ਼ਰਮਾ Anushka Sharma ਨੇ ਸੋਸ਼ਲ ਮੀਡਿਆ ਤੇ ਆਪਣੇ ਵਿਆਹ ਤੋਂ ਬਾਅਦ ਦੀ ਪਹਿਲੀ ਸੈਲਫੀ ਖਿੱਚ ਕਰ ਸੱਭ ਨਾਲ ਸਾਂਝਾ ਕਿੱਤੀ ਹੈ | ਜਿਸ ਵਿਚ ਵਿਰਾਟ ਅਤੇ ਅਨੁਸ਼ਕਾ ਕਿਸੀ ਬਰਫ਼ੀਲੀ ਥਾਂ ਤੇ ਖੜੇ ਨਜ਼ਰ ਆ ਰਹੇ ਹਨ | ਅਨੁਸ਼ਕਾ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਉਹ ਸਵਰਗ ਵਿਚ ਹਨ |