Advertisment

ਓਮਾਨ ਤੋਂ ਹਨੀਮੂਨ ਮਨਾ ਕੇ ਵਾਪਸ ਪਰਤ ਰਹੀ ਪ੍ਰਿਯੰਕਾ ,ਵੇਖੋ ਵੀਡਿਓ 

author-image
By Shaminder
New Update
ਓਮਾਨ ਤੋਂ ਹਨੀਮੂਨ ਮਨਾ ਕੇ ਵਾਪਸ ਪਰਤ ਰਹੀ ਪ੍ਰਿਯੰਕਾ ,ਵੇਖੋ ਵੀਡਿਓ 
Advertisment
ਨਿਕ ਅਤੇ ਪ੍ਰਿਯੰਕਾ ਚੋਪੜਾ  ਦੀਆਂ ਤੀਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ । ਦੋਵੇਂ ਵਿਆਹ ਤੋਂ ਬਾਅਦ ਆਪਣਾ ਹਨੀਮੂਨ ਮਨਾ ਰਹੇ ਨੇ । ਓਮਾਨ 'ਚ ਦੋਵੇਂ ਆਪਣੇ ਹਨੀਮੂਨ ਨੂੰ ਇੰਜਵਾਏ ਕਰ ਰਹੇ ਨੇ । ਪਰ ਹੁਣ ਓਮਾਨ ਦੇ ਏਅਰਪੋਰਟ 'ਤੇ ਦੋਨਾਂ ਨੂੰ ਵੇਖਿਆ ਗਿਆ ਹੈ । ਪ੍ਰਿਯੰਕਾ ਚੋਪੜਾ ਇਸ ਮੌਕੇ ਪਿੰਕ ਰੰਗ ਦੇ ਟਾਪ ਅਤੇ ਕਾਲੇ ਰੰਗ ਦੀ ਜੀਨਸ 'ਚ ਨਜ਼ਰ ਆ ਰਹੀ ਸੀ । ਇਸ ਦੇ ਨਾਲ ਹੀ ਚਿਹਰੇ 'ਤੇ ਉਨ੍ਹਾਂ ਵੱਲੋਂ ਚਿਹਰੇ 'ਤੇ ਲਗਾਇਆ ਕਾਲਾ ਚਸ਼ਮਾ ਉਨ੍ਹਾਂ ਦੀ ਖੁਬਸੂਰਤੀ ਨੂੰ ਚਾਰ ਚੰਨ ਲਗਾ ਰਿਹਾ ਸੀ । ਹੋਰ ਵੇਖੋ : ਅੰਬਾਨੀਆਂ ਦੇ ਵਿਆਹ ਦੇ ਕਾਰਡ ਨੂੰ ਵੀ ਮਾਤ ਪਾਉਂਦਾ ਪ੍ਰਿਯੰਕਾ ਚੋਪੜਾ ਅਤੇ ਨਿਕ ਦੇ ਵਿਆਹ ਦਾ ਕਾਰਡ, ਦੇਖੋ ਵੀਡਿਓ
Advertisment
https://www.instagram.com/p/BrReikwDRyL/ ਨਿਕ ਵੀ ਕੂਲ ਅਤੇ ਸਟਾਈਲਿਸ਼ ਲੁਕ ਚ ਨਜ਼ਰ ਆਏ । ਉਨ੍ਹਾਂ ਨੇ ਕੈਪ ਪਾਈ ਹੋਈ ਸੀ ਅਤੇ ਟੀ ਸ਼ਰਟ ਅਤੇ ਜੀਨਸ 'ਚ ਉਹ ਨਜ਼ਰ ਆ ਰਹੇ ਸਨ ।ਦੱਸ ਦਈਏ ਕਿ ਮੁਕੇਸ਼ ਅੰਬਾਨੀ ਦੀ ਧੀ ਦੀ ਪ੍ਰੀ ਵੈਡਿੰਗ ਦਾ ਸਮਾਰੋਹ ਅਟੈਂਡ ਕਰਨ ਤੋਂ ਬਾਅਦ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਨਾਲ ਹਨੀਮੂਨ ਤੇ ਗਈ ਸੀ ਅਤੇ ਹੁਣ ਖਬਰ ਹੈ ਕਿ ਦੋਵੇਂ ਓਮਾਨ ਤੋਂ ਵਾਪਸ ਆ ਰਹੇ ਨੇ । publive-image PIRYANKA NICK   ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਵੀ ਸ਼ੇਅਰ ਕੀਤੀ ਸੀ ।ਇਸ ਫੋਟੋ 'ਚ ਉਨਾਂ ਨੇ ਸਮੁੰਦਰ ਕਿਨਾਰੇ ਰੇਤ 'ਤੇ ਨਿਕ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਦਿਲ ਬਣਾਇਆ ਸੀ ਅਤੇ ਦੋਨਾਂ ਦਾ ਨਾਂਅ ਵੀ ਲਿਖਿਆ ਸੀ ।ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਪ੍ਰਿਯੰਕਾ ਹਨੀਮੂਨ ਤੋਂ ਵਾਪਸ ਆ ਕੇ ਫਿਲਮ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਉਹ ਮੁੜ ਤੋਂ ਸਤਾਈ ਦਸੰਬਰ ਨੂੰ ਆਪਣੇ ਪਤੀ ਨਾਲ ਜਾਏਗੀ ਅਤੇ ਜਨਵਰੀ ਦੇ ਪਹਿਲੇ ਹਫਤੇ ਵਾਪਸ ਆ ਜਾਏਗੀ । priyanka chopra oman airport priyanka chopra oman airport ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਪ੍ਰਿਯੰਕਾ ਮੁੰਬਈ 'ਚ ਇੱਕ ਗ੍ਰੈਂਡ ਰਿਸੈਪਸ਼ਨ ਦਾ ਪ੍ਰਬੰਧ ਵੀ ਕਰੇਗੀ ।ਇਹ ਰਿਸੈਪਸ਼ਨ ਪੰਦਰਾਂ ਅਤੇ ਸੋਲਾਂ ਦਸੰਬਰ ਨੂੰ ਹੋ ਸਕਦੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment