ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ 2021’ ‘mega auditions 3’

written by Lajwinder kaur | February 10, 2021

ਪੀਟੀਸੀ ਨੈੱਟਵਰਕ ਪੰਜਾਬੀ ਮੁੰਡੇ ਕੁੜੀਆਂ ਦੇ ਹੁਨਰ ਨੂੰ ਜਗ ਜ਼ਾਹਿਰ ਕਰਨ ਦੇ ਲਈ ਨਵੇਂ ਉਪਰਾਲੇ ਕਰਦਾ ਰਹਿੰਦਾ ਹੈ । ਜਿਸ ਕਰਕੇ ਪੀਟੀਸੀ ਪੰਜਾਬੀ ਰਿਆਲਟੀ ਸ਼ੋਅ ਲੈ ਕੇ ਆਉਂਦੇ ਨੇ । ਹਰ ਵਾਰ ਦੀ ਤਰ੍ਹਾਂ ਪੰਜਾਬੀ ਮੁਟਿਆਰਾਂ ਦੇ ਲਈ ਮਿਸ ਪੀਟੀਸੀ ਪੰਜਾਬੀ 2021 ਸ਼ੋਅ ਸ਼ੁਰੂ ਹੋ ਗਿਆ ਹੈ । ptc punjabi ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਆਪਣੀ ਭੈਣ ਦੇ ਵਿਆਹ ਦੀਆਂ ਕੁਝ ਅਣਦੇਖੀਆਂ ਵੀਡੀਓਜ਼ ਕੀਤੀਆਂ ਸਾਂਝੀਆਂ, ਦੇਖੋ ਰਿਬਨ ਕਟਾਈ ਦੇ ਸ਼ਗਨ ਨੂੰ ਲੈ ਕੇ ਅਫਸਾਨਾ ਦੀ ਆਪਣੇ ਜੀਜੇ ਨਾਲ ਹੋਈ ਖੱਟੀ-ਮਿੱਠੀ ਨੋਕ ਝੋਕ
ਇਸ ਵਾਰ ਵੀ ਵੱਡੀ ਗਿਣਤੀ 'ਚ ਮੁਟਿਆਰਾਂ ਨੇ ਆਨਲਾਈ ਆਡੀਸ਼ਨ ਦੇ ਲਈ ਐਂਟਰੀਆਂ ਭੇਜੀਆਂ ਸੀ । ਜਿਨ੍ਹਾਂ ਚੋਂ ਚੁਣੀਆਂ ਗਈਆਂ ਮੁਟਿਆਰਾਂ ਹੁਣ ਮੈਗਾ ਐਡੀਸ਼ਨ ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੀਆਂ ਨੇ । ਜਿਸਦੇ ਚੱਲਦੇ ਅੱਜ ਰਾਤ ਮੈਗਾ ਐਡੀਸ਼ਨ ਦਾ ਤੀਜਾ ਭਾਗ ਆਵੇਗਾ । insdie image of miss ptc punjabi 2021 ਮਿਸ ਪੀਟੀਸੀ ਪੰਜਾਬੀ 2021 ‘ਚ ਜੱਜ ਦੀ ਭੂਮਿਕਾ ਨਿਭਾ ਰਹੇ ਨੇ ਗੁਰਪ੍ਰੀਤ ਕੌਰ ਚੱਢਾ, ਹਿਮਾਂਸ਼ੀ ਖੁਰਾਣਾ ਅਤੇ ਜਪਜੀ ਖਹਿਰਾ । ਜੱਜ ਸਾਹਿਬਾਨਾਂ ਬਹੁਤ ਬਾਰੀਕੀ ਦੇ ਨਾਲ ਮੁਟਿਆਰਾਂ ਦੇ ਹੁਨਰ ਨੂੰ ਪਰਖ ਰਹੀਆਂ ਨੇ। ਸੋ ਮੈਗਾ ਆਡੀਸ਼ਨ ਦਾ ਇਹ ਆਪੀਸੋਡ ਦੇਖਣਾ ਨਾ ਭੁੱਲਣਾ ਰਾਤ 7.15 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ । miss ptc punjabi 2021

0 Comments
0

You may also like