Advertisment

ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਦੇ ਜਨਮ ਦਿਨ ਦੀ ਵੀਡੀਓ ਆਈ ਸਾਹਮਣੇ, ਪੂਰੇ ਪਰਿਵਾਰ ਦੇ ਨਾਲ ਕੇਕ ਕੱਟਦੇ ਆਏ ਨਜ਼ਰ

author-image
By Lajwinder kaur
New Update
ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਦੇ ਜਨਮ ਦਿਨ ਦੀ ਵੀਡੀਓ ਆਈ ਸਾਹਮਣੇ, ਪੂਰੇ ਪਰਿਵਾਰ ਦੇ ਨਾਲ ਕੇਕ ਕੱਟਦੇ ਆਏ ਨਜ਼ਰ
Advertisment
ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਬੀਤੇ ਦਿਨੀਂ ਆਪਣਾ ਜਨਮ ਦਿਨ ਪਰਿਵਾਰ ਵਾਲਿਆਂ ਦੇ ਨਾਲ ਸੈਲੀਬ੍ਰੇਟ ਕੀਤਾ ਹੈ । ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ।
View this post on Instagram
 

#happybirthdayMrRoshan#wemakeit with love and memories #❤️❤️

A post shared by Pinkie Roshan (@pinkieroshan) on

Advertisment
publive-image ਰਿਤਿਕ ਰੌਸ਼ਨ ਦੀ ਮਾਤਾ ਪਿੰਕੀ ਰੌਸ਼ਨ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਵੀ ਰਾਕੇਸ਼ ਰੌਸ਼ਨ ਦੇ ਬਰਥਡੇਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਰਾਕੇਸ਼ ਰੌਸ਼ਨ ਆਪਣੇ ਪੂਰੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਨੇ । ਇਸ ਖ਼ਾਸ ਮੌਕੇ ‘ਤੇ ਰਿਤਿਕ ਰੌਸ਼ਨ ਦੀ ਐਕਸ ਵਾਈਫ ਸੁਜ਼ੈਨ ਖ਼ਾਨ ਵੀ ਪਹੁੰਚੀ ਹੋਈ ਸੀ । publive-image ਪਿਛਲੇ ਸਾਲ ਬਾਲੀਵੁੱਡ ਦੇ ਨਿਰਦੇਸ਼ਕ ਤੇ ਐਕਟਰ ਰਾਕੇਸ਼ ਰੌਸ਼ਨ ਦੀ ਗਲੇ ਦੇ ਕੈਂਸਰ ਦੀ ਸਰਜਰੀ ਹੋਈ ਸੀ । ਉਨ੍ਹਾਂ ਦੀ ਸਿਹਤ ਦੇ ਲਈ ਪੀ.ਐੱਮ ਮੋਦੀ ਨੇ ਵੀ ਟਵਿਟ ਕੀਤਾ ਸੀ ਤੇ ਲਿਖਿਆ ਸੀ- ‘ਡਿਅਰ ਰਿਤਿਕ, ਸ਼੍ਰੀ ਰਾਕੇਸ਼ ਰੌਸ਼ਨ ਜੀ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ.. ਉਹ ਫਾਈਟਰ ਹਨ.. ਮੈਨੂੰ ਭਰੋਸਾ ਹੈ ਕਿ ਉਹ ਪੂਰੀ ਹਿੰਮਤ ਨਾਲ ਇਸ ਚੁਣੌਤੀ ਦਾ ਸਾਹਮਣਾ ਕਰਨਗੇ..’ । ਰਾਕੇਸ਼ ਰੌਸ਼ਨ ਬਾਲੀਵੁੱਡ ਦੀਆਂ ਕਈ ਸੁਪਰ ਹਿੱਟ ਫ਼ਿਲਮ ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀ ਨਿਰਦੇਸ਼ਨ ਦੇ ਹੇਠ ਕਈ ਸੁਪਰ ਹਿੱਟ ਫ਼ਿਲਮਾਂ ਹਿੰਦੀ ਸਿਨੇਮੇ ਨੂੰ ਦਿੱਤੀਆਂ ਨੇ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment