ਯੁਵਰਾਜ ਤੇ ਮਾਨਸੀ ਨੇ ਬੇਟੇ ਰੇਦਾਨ ਦੀ ਪਹਿਲੀ ਦੀਵਾਲੀ ਨੂੰ ਕੁਝ ਇਸ ਤਰ੍ਹਾਂ ਕੀਤਾ ਸੈਲੀਬ੍ਰੇਟ, ਪਹਿਲੀ ਵਾਰ ਪੂਰੇ ਪਰਿਵਾਰ ਦੇ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ

written by Lajwinder kaur | November 16, 2020

ਪੰਜਾਬੀ ਗਾਇਕ ਤੇ ਐਕਟਰ ਯੁਵਰਾਜ ਹੰਸ ਜੋ ਕਿ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਏਨੀਂ ਦਿਨੀਂ ਆਪਣੇ ਜਲੰਧਰ ਵਾਲੇ ਘਰ ‘ਚ ਆਪਣੇ ਪਰਿਵਾਰ ਦੇ ਨਾਲ ਕੁਆਲਟੀ ਟਾਇਮ ਬਿਤਾ ਰਹੇ ਨੇ । mansi and ajit ਹੋਰ ਪੜ੍ਹੋ : ਭਰਾ ਦੇ ਵੈਡਿੰਗ ਰਿਸ਼ੈਪਸਨ ‘ਚ ਕੰਗਨਾ ਰਣੌਤ ਨੇ ਪਹਾੜੀ ਗੀਤ ਉੱਤੇ ਕੀਤਾ ਸ਼ਾਨਦਾਰ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਇਹ ਵੀਡੀਓ
ਹੰਸ ਪਰਿਵਾਰ ਨੇ ਰੇਦਾਨ ਦੀ ਪਹਿਲੀ ਦੀਵਾਲੀ ਨੂੰ ਬਹੁਤ ਹੀ ਖ਼ਾਸ ਢੰਗ ਦੇ ਨਾਲ ਸੈਲੀਬ੍ਰੇਟ ਕੀਤਾ ਹੈ । ਯੁਵਰਾਜ ਹੰਸ ਨੇ ਆਪਣੇ ਪੂਰੇ ਪਰਿਵਾਰ ਦੀ ਤਸਵੀਰ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ ਤੇ ਨਾਲ ਹੀ ਸਭ ਨੂੰ ਦੀਵਾਲੀ ਦੀ ਵਧਾਈਆਂ ਵੀ ਦਿੱਤੀਆਂ ਨੇ । inside pic of yuvraj hans with hans family ਤਸਵੀਰ ‘ਚ ਸਾਰਾ ਪਰਿਵਾਰ ਬਲੈਕ ਰੰਗ ਦੇ ਕਪੜਿਆਂ ‘ਚ ਦਿਖਾਈ ਦੇ ਰਿਹਾ ਹੈ । ਫੋਟੋ ‘ਚ ਯੁਵਰਾਜ ਹੰਸ ਆਪਣੀ ਪਤਨੀ, ਬੇਟੇ, ਵੱਡੇ ਭਰਾ-ਭਾਬੀ ਤੇ ਮਾਤਾ-ਪਿਤਾ ਦੇ ਨਾਲ ਦਿਖਾਈ ਦੇ ਰਹੇ ਨੇ । ਦਰਸ਼ਕਾਂ ਨੂੰ ਇਹ ਪੋਸਟ ਖੂਬ ਪਸੰਦ ਆ ਰਹੀ ਹੈ । yuvraj hans, mansi hredaan with hans family ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਕਮਾਲ ਦੇ ਐਕਟਰ ਹੋਣ ਦੇ ਨਾਲ ਵਧੀਆ ਗਾਇਕ ਵੀ ਨੇ । ਪੰਜਾਬੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ । ਉਨ੍ਹਾਂ ਦੀ ਬਹੁਤ ਸਾਰੀਆਂ ਫ਼ਿਲਮਾਂ ਰਿਲੀਜ਼ਿੰਗ ਦੇ ਲਈ ਤਿਆਰ ਨੇ ।

 
View this post on Instagram
 

A post shared by Yuvraaj Hans (@yuvrajhansofficial)

0 Comments
0

You may also like