ਸੁਰਵੀਨ ਚਾਵਲਾ ਨੇ ਆਪਣੀ ਨਵਜਾਤ ਬੱਚੀ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ 

Written by  Shaminder   |  May 13th 2019 05:11 PM  |  Updated: May 13th 2019 05:11 PM

ਸੁਰਵੀਨ ਚਾਵਲਾ ਨੇ ਆਪਣੀ ਨਵਜਾਤ ਬੱਚੀ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ 

ਸੁਰਵੀਨ ਚਾਵਲਾ ਨੇ ਆਪਣੀ ਬੱਚੀ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਹਾਲਾਂਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੀ ਬੱਚੀ ਨਾਲ ਤਸਵੀਰਾਂ ਸਾਝੀਆਂ ਕੀਤੀਆ ਸਨ । ਪਰ ਉਨ੍ਹਾਂ 'ਚ ਬੱਚੀ ਦਾ ਚਿਹਰਾ ਦਿਖਾਈ ਨਹੀਂ ਸੀ ਦਿੰਦਾ ਪਰ ਹੁਣ ਉਨ੍ਹਾਂ ਨੇ ਜੋ ਤਸਵੀਰ ਸਾਂਝੀ ਕੀਤੀ ਹੈ ਉਸ 'ਚ ਬੱਚੀ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਹੈ ।

ਹੋਰ ਵੇਖੋ :ਸੁਰਵੀਨ ਚਾਵਲਾ ਦੀ ਆਪਣੇ ਨਵਜਾਤ ਬੱਚੇ ਨਾਲ ਪਹਿਲੀ ਤਸਵੀਰ ਆਈ ਸਾਹਮਣੇ

https://www.instagram.com/p/BwcWTqgndtU/

ਦੱਸ ਦਈਏ ਕਿ ਸੁਰਵੀਨ ਚਾਵਲਾ ਨੇ ਕੁਝ ਹੀ ਦਿਨ ਪਹਿਲਾਂ ਇੱਕ ਬੱਚੀ ਨੂੰ ਜਨਮ ਦਿੱਤਾ ਸੀ । ਜਿਸ ਤੋਂ ਬਾਅਦ ਕਈ ਤਸਵੀਰਾਂ ਬੱਚੀ ਦੇ ਨਾਲ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਸਨ ।

https://www.instagram.com/p/BxZXvXgnk_m/

ਸੁਰਵੀਨ ਚਾਵਲਾ ਦੀ ਆਪਣੀ ਬੱਚੀ ਈਵਾ ਨਾਲ ਪਹਿਲੀ ਤਸਵੀਰ ਸਾਹਮਣੇ ਆਈ ਹੈ । ਇਸ ਤਸਵੀਰ ‘ਚ ਸੁਰਵੀਨ ਆਪਣੀ ਬੱਚੀ ਦੇ ਨਾਲ  ਹੈ  ਅਤੇ ਬੇਹੱਦ ਖੁਸ਼ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਉਨ੍ਹਾਂ ਨੇ ਆਪਣੀ ਬੱਚੀ ਦਾ ਨਾਂਅ ਈਵਾ ਰੱਖਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network