ਫਰੈਕਚਰ ਦੇ ਬਾਵਜੂਦ ਮੁਸਕਰਾਉਣ ਵਾਲੇ ਆਦਿਤਿਆ ਰਾਏ ਕਪੂਰ !!

written by Pradeep Singh | October 05, 2017

ਆਸ਼ਿਕੀ 2 ਫਿਲਮ 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਛੂਨ ਵਾਲੇ ਆਦਿਤਿਆ ਰਾਏ ਕਪੂਰ ਅੱਜ ਕਲ ਆਪਣੀ ਲੱਤ ਦੇ ਫਰੈਕਚਰ ਨੂੰ ਲੈਕੇ ਥੋੜੇ ਪਰੇਸ਼ਾਨ ਨੇ | ਥੋੜੇ ਦਿਨਾਂ ਪਹਿਲਾ ਹੀ ਆਦਿਤਿਆ ਆਪਣੇ ਵੱਡੇ ਭਰਾ ਸਿਧਾਰਤ ਰਾਏ ਕਪੂਰ ਨਾਲ ਇਕ ਹੋਸਪਿਟਲ ਦੇ ਬਾਹਰ ਇੱਕ ਬਿਸਾਖੀ ਦੇ ਸਹਾਰੇ ਖੜੇ ਨਜ਼ਰ ਆਏ |

ਹਾਲਾਂਕਿ ਆਪਣੀ ਸੱਟ ਦੇ ਬਾਵਜੂਦ ਵੀ ਆਦਿਤਿਆ ਦੇ ਚੇਹਰੇ ਤੇ ਇਕ ਮੁਸਕੁਰਾਹਟ ਸੀ | ਅਸੀਂ ਉਮੀਦ ਕਰਦੇ ਹਾਂ ਕੀ ਉਹ ਜਲਦ ਹੀ ਠੀਕ ਹੋ ਜਾਣ 'ਤੇ ਫਿਰ ਤੋਂ ਵੱਡੇ ਪਰਦੇ ਤੇ ਆਪਣੇ ਜਲਵੇ ਬਿਖੇਰਨ |

You may also like