ਅਜੇ ਦੇਵਗਨ ਨੇ 'ਕਾਰਗਿਲ ਵਿਜੈ ਦਿਵਸ’ ’ਤੇ ਸ਼ਹੀਦਾਂ ਨੂੰ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ

Written by  Rupinder Kaler   |  July 27th 2021 05:54 PM  |  Updated: July 27th 2021 05:54 PM

ਅਜੇ ਦੇਵਗਨ ਨੇ 'ਕਾਰਗਿਲ ਵਿਜੈ ਦਿਵਸ’ ’ਤੇ ਸ਼ਹੀਦਾਂ ਨੂੰ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ

ਅਜੇ ਦੇਵਗਨ ਨੇ 'ਕਾਰਗਿਲ ਵਿਜੈ ਦਿਵਸ’ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ । ਉਹਨਾਂ ਨੇ ਇਸ ਦਿਹਾੜੇ ਦੇਸ਼ ਦੇ ਜਵਾਨਾਂ ਦੇ ਨਾਂਅ ਕਵਿਤਾ ਪੇਸ਼ੀ ਕੀਤੀ ਹੈ। 'ਸਿਪਾਹੀ' ਟਾਈਟਲ ਵਾਲੀ ਇਹ ਕਵਿਤਾ ਦਿਲ ਨੂੰ ਛੂਹਣ ਵਾਲੀ ਹੈ। ਅਜੇ ਦੇ ਪ੍ਰਸ਼ੰਸਕਾਂ ਦੇ ਨਾਲ ਨਾਲ ਕਈ ਬਾਲੀਵੁੱਡ ਅਦਾਕਾਰਾਂ ਨੂੰ ਵੀ ਇਹ ਕਵਤਾ ਬਹੁਤ ਪਸੰਦ ਆਈ ਹੈ । ਅਕਸ਼ੇ ਕੁਮਾਰ ਵੀ ਇਸ ਕਵਿਤਾ ਨੂੰ ਸੁਣਕੇ ਆਪਣੇ ਆਪ ਨੂੰ ਰੋਕ ਨਹੀਂ ਪਾਏ।

 

ਹੋਰ ਪੜ੍ਹੋ :

ਵਿਟਾਮਿਨ ਡੀ ਦੀ ਕਮੀ ਨੂੰ ਕਰਨਾ ਚਾਹੁੰਦੇ ਹੋ ਦੂਰ, ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਦਾ ਕਰੋ ਇਸਤੇਮਾਲ

ਅਕਸ਼ੇ ਕੁਮਾਰ ਨੇ ਖੁਦ ਅਜੇ ਦੇਵਗਨ ਦੀ ਇਸ ਕਵਿਤਾ ਨੂੰ ਸ਼ੇਅਰ ਕੀਤਾ ਤੇ ਉਨ੍ਹਾਂ ਦੀ ਤਾਰੀਫ ਵੀ ਕੀਤੀ। ਅਕਸ਼ੇ ਕੁਮਾਰ ਨੇ ਲਿਖਿਆ , 'ਅਜੇ ਦੇਵਗਨ ਮੈਨੂੰ ਨਹੀਂ ਪਤਾ ਸੀ ਕਿ ਤੁਹਾਡੇ ਅੰਦਰ ਇਨ੍ਹਾਂ ਵੱਡਾ ਕਵੀ ਹੈ। ਕਿਸ-ਕਿਸ ਗੱਲ 'ਤੇ ਦਿਲ ਜਿੱਤੋਗੇ"।

ਅਜੇ ਦੇਵਗਨ ਦੀ ਫ਼ਿਲਮ 'ਭੁਜ- ਦਾ ਪ੍ਰਾਈਡ ਆਫ ਇੰਡੀਆ' 13 ਅਗਸਤ ਨੂੰ ਰਿਲੀਜ਼ ਹੋਏਗੀ। ਫ਼ਿਲਮ 'ਚ ਅਜੇ ਦੇਵਗਨ ਏਅਰਫੋਰਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਸ ਕਹਾਣੀ 'ਚ ਅਜੇ ਦੇਵਗਨ, ਐਮੀ ਵਿਰਕ, ਨੋਰਾ ਫਤੇਹਿ ਤੇ ਸੋਨਾਕਸ਼ੀ ਸਿਨ੍ਹਾ ਵਰਗੇ ਕਲਾਕਾਰ ਵੀ ਦਿਖਾਈ ਦੇਣਗੇ।

 

View this post on Instagram

 

A post shared by Ajay Devgn (@ajaydevgn)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network