ਅਕਸ਼ੇ ਕੁਮਾਰ ਇਸ ਵਜ੍ਹਾ ਕਰਕੇ ਬਾਲੀਵੁੱਡ ਦੀਆਂ ਪਾਰਟੀਆਂ ਤੋਂ ਰਹਿੰਦੇ ਹਨ ਦੂਰ

Written by  Rupinder Kaler   |  November 17th 2020 05:58 PM  |  Updated: November 17th 2020 05:58 PM

ਅਕਸ਼ੇ ਕੁਮਾਰ ਇਸ ਵਜ੍ਹਾ ਕਰਕੇ ਬਾਲੀਵੁੱਡ ਦੀਆਂ ਪਾਰਟੀਆਂ ਤੋਂ ਰਹਿੰਦੇ ਹਨ ਦੂਰ

ਅਕਸ਼ੇ ਕੁਮਾਰ ਸੂਪਰ ਸਟਾਰ ਹੋਣ ਦੇ ਬਾਵਜੂਦ ਲਾਈਮਲਾਈਟ ਤੋਂ ਦੂਰ ਰਹਿੰਦੇ ਹਨ, ਖ਼ਾਸ ਕਰਕੇ ਬਾਲੀਵੁੱਡ ਦੀਆਂ ਪਾਰਟੀਆਂ ਤੋਂ । ਜਿਸ ਦਾ ਖੁਲਾਸਾ ਉਹਨਾਂ ਨੇ ਖੁਦ ਕੀਤਾ ਹੈ ਤੇ ਇਸ ਦੀ ਵਜ੍ਹਾ ਵੀ ਦੱਸੀ ਹੈ । ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ’ਚ ਕਪਿਲ ਸ਼ਰਮਾ ਅਕਸ਼ੇ ਤੋਂ ਪੁੱਛਦੇ ਹਨ ਕਿ ਤੁਸੀਂ ਪਾਰਟੀ ’ਚ ਇਸ ਲਈ ਨਹੀਂ ਜਾਂਦੇ, ਕਿਉਂਕਿ ਤੁਹਾਨੂੰ ਵੀ ਫਿਰ ਪਾਰਟੀ ਦੇਣੀ ਪਵੇਗੀ ਤੇ ਖ਼ਰਚਾ ਵਧੇਗਾ।

akshay Kumar

ਹੋਰ ਪੜ੍ਹੋ :

Akshay Kumar 00000000000000000000000

ਇਹ ਅਫਵਾਹ ਹੈ ਜਾਂ ਸੱਚ ਹੈ? ਇਸ ’ਤੇ ਅਕਸ਼ੇ ਕੁਮਾਰ ਪਹਿਲਾਂ ਤਾਂ ਹੱਸਦੇ ਹਨ ਤੇ ਫਿਰ ਕਹਿੰਦੇ ਹਨ ਕਿ ਇਹ ਸੱਚ ਹੈ। ਅਕਸ਼ੇ ਦੱਸਦੇ ਹਨ ਕਿ ਉਹ ਰਾਤ ਨੂੰ ਛੇਤੀ ਸੋਂ ਜਾਂਦੇ ਹਨ ਤੇ ਸਵੇਰੇ ਛੇਤੀ ਉੱਠ ਕੇ ਐਕਸਰਸਾਈਜ ਕਰਦੇ ਹਨ ।

Akshay Kumar

ਜਦੋਂ ਕਿ ਪਾਰਟੀਆਂ ਦੇਰ ਰਾਤ ਤੱਕ ਚੱਲਦੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਕਸ਼ੇ ਕੁਮਾਰ ਸ਼ਰਾਬ ਵਰਗੇ ਨਸ਼ੇ ਤੋਂ ਦੂਰ ਰਹਿੰਦੇ ਹਨ । ਉਹ ਆਪਣੀ ਫਿੱਟਨੈੱਸ ਵੱਲ ਖ਼ਾਸ ਧਿਆਨ ਦਿੰਦੇ ਹਨ । ਇਸੇ ਲਈ ਉਹ ਬਾਲੀਵੁੱਡ ਦੀਆਂ ਪਾਰਟੀਆਂ ਤੋਂ ਦੂਰ ਹੀ ਰਹਿੰਦੇ ਹਨ ।

 

View this post on Instagram

 

A post shared by Akshy Godara (@akshygodara)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network