ਰਾਜੀਵ ਸੇਨ ਦੇ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਰੂ ਅਸੋਪਾ ਨੇ ਮਨਾਇਆ ਧੀ ਦਾ ਜਨਮ ਦਿਨ, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | November 02, 2022 06:15pm

ਸੁਸ਼ਮਿਤਾ ਸੇਨ ਦੀ ਭਰਜਾਈ ਚਾਰੂ ਅਸੋਪਾ (Charu Asopa) ਅਤੇ ਭਰਾ ਰਾਜੀਵ ਸੇਨ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ । ਦੋਨਾਂ ਦੇ ਵਿਚਾਲੇ ਤਲਾਕ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਹਨ । ਇਸੇ ਦਰਮਿਆਨ ਦੋਨਾਂ ਦੀ ਧੀ (Daughter) ਦਾ   ਜਨਮਦਿਨ ਮਨਾਇਆ ਹੈ । ਚਾਰੂ ਅਸੋਪਾ ਨੇ ਆਪਣੀ ਧੀ ਦਾ ਜਨਮ ਦਿਨ ਮਨਾਇਆ ।

Charu Asopa Daughter image Source : Instagram

ਹੋਰ ਪੜ੍ਹੋ : ਪ੍ਰਭ ਗਿੱਲ ਪਹਾੜੀ ਵਾਦੀਆਂ ‘ਚ ਮਨਾ ਰਹੇ ਛੁੱਟੀਆਂ, ਸਾਂਝਾ ਕੀਤਾ ਵੀਡੀਓ

ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਜੀਵ ਸੇਨ ਅਤੇ ਚਾਰੂ ਅਸੋਪਾ ਦੀ ਧੀ ਬਹੁਤ ਹੀ ਪਿਆਰੀ ਲੱਗ ਰਹੀ ਹੈ । ਵ੍ਹਾਈਟ ਕਲਰ ਦੀ ਡਰੈੱਸ ‘ਚ ਉਨ੍ਹਾਂ ਦੀ ਧੀ ਬਹੁਤ ਹੀ ਪਿਆਰੀ ਲੱਗ ਰਹੀ ਹੈ ।

Charu Asopa Daughter image Source : Instagram

ਹੋਰ ਪੜ੍ਹੋ : ਰਣਜੀਤ ਬਾਵਾ ਦਾ ਨਵਾਂ ਗੀਤ ‘ਮਿੱਠੀਆਂ ਜੇਲ੍ਹਾਂ’ ਰਿਲੀਜ਼, ਵਿਦੇਸ਼ਾਂ ‘ਚ ਕੰਮ ਕਰਨ ਗਏ ਪੰਜਾਬੀਆਂ ਦੇ ਦਰਦ ਨੂੰ ਕੀਤਾ ਗਿਆ ਬਿਆਨ

ਦੱਸ ਦਈਏ ਕਿ ਚਾਰੂ ਅਸੋਪਾ ਅਤੇ ਰਾਜੀਵ ਸੇਨ ਦਾ ਜਦੋਂ ਦਾ ਵਿਆਹ ਹੋਇਆ ਹੈ, ਉਸ ਤੋਂ ਥੋੜੇ ਦਿਨ ਤੱਕ ਤਾਂ ਸਭ ਕੁਝ ਠੀਕ-ਠਾਕ ਰਿਹਾ। ਪਰ ਕੁਝ ਸਮੇਂ ਬਾਅਦ ਦੋਨਾਂ ਦਰਮਿਆਨ ਲੜਾਈ ਝਗੜੇ ਹੋਣ ਲੱਗ ਪਏ । ਜਿਸ ਦੇ ਚੱਲਦਿਆਂ ਦੋਨਾਂ ਦੇ ਰਿਸ਼ਤੇ ‘ਚ ਦਰਾਰ ਆ ਗਈ ਅਤੇ ਹੁਣ ਦੋਨਾਂ ਦੇ ਰਿਸ਼ਤੇ ‘ਚ ਕੁੱੜਤਣ ਭਰ ਚੁੱਕੀ ਹੈ ।

Charu Asopa Daughter Image Source : Instagram

ਦੱਸ ਦਈਏ ਕਿ ਅਦਾਕਾਰਾ ਸੁਸ਼ਮਿਤਾ ਸੇਨ ਨੇ ਵੀ ਆਪਣੀ ਭਤੀਜੀ ਦੇ ਜਨਮਦਿਨ ‘ਤੇ ਵਧਾਈ ਦਿੱਤੀ । ਚਾਰੂ ਅਸੋੋਪਾ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ‘ਚ ਉਹ ਬਹੁਤ ਹੀ ਪਿਆਰੀ ਲੱਗ ਰਹੀ ਹੈ ।

 

View this post on Instagram

 

A post shared by Charu Asopa Sen (@asopacharu)

You may also like