ਦਿਲਜੀਤ ਦੋਸਾਂਝ ਦੇ ਗੀਤ ‘ਤੇ ਮਸਤੀ ਕਰਦੀ ਨਜ਼ਰ ਆਈ ਅੰਗਦ ਬੇਦੀ ਦੀ ਧੀ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

Written by  Lajwinder kaur   |  September 13th 2020 04:54 PM  |  Updated: September 13th 2020 04:54 PM

ਦਿਲਜੀਤ ਦੋਸਾਂਝ ਦੇ ਗੀਤ ‘ਤੇ ਮਸਤੀ ਕਰਦੀ ਨਜ਼ਰ ਆਈ ਅੰਗਦ ਬੇਦੀ ਦੀ ਧੀ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਬਾਲੀਵੁੱਡ ਐਕਟਰ ਅੰਗਦ ਬੇਦੀ ਜੋ ਕਿ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸਾਂਝਾ ਕਰਦੇ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਬੇਟੀ ਮੇਹਰ ਦੀ ਕਿਊਟ ਜਿਹੀ ਵੀਡੀਓ ਸਾਂਝੀ ਕੀਤੀ ਹੈ ।

View this post on Instagram

 

Aatank macha ke rakheya innane.. circle chota gal baat vadi eh!!!! #desi #daddyslittlegirl ❤️❤️❤️❤️

A post shared by ANGAD BEDI (@angadbedi) on

ਹੋਰ ਵੇਖੋ : ਸੰਨੀ ਲਿਓਨ ਨੇ ਖਰੀਦੀ ਨਵੀਂ ਲਗਜ਼ਰੀ ਕਾਰ, ਪੋਸਟ ਪਾ ਕੇ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ੀ

ਇਸ ਵੀਡੀਓ ‘ਚ ਮੇਹਰ ਪੰਜਾਬੀ ਗੀਤ ‘Born To Shine’ ਉੱਤੇ ਮਸਤੀ ਕਰਦੀ ਹੋਈ ਨਜ਼ਰ ਆਈ । ਇਹ ਗੀਤ ਦਿਲਜੀਤ ਦੋਸਾਂਝ ਦਾ ਹਾਲ ਹੀ ‘ਚ ਆਇਆ ਨਵਾਂ ਪੰਜਾਬੀ ਗੀਤ ਹੈ । ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ ।

 

View this post on Instagram

 

that’s how it’s announced?? #nofilternehaseason5 kirpa Mehr di!!?? #nofilterneha @nehadhupia #daddysgirl?

A post shared by ANGAD BEDI (@angadbedi) on

ਦੱਸ ਦਈਏ ਸਾਲ 2018 ਅੰਗਦ ਬੇਦੀ ਤੇ ਨੇਹਾ ਧੂਪੀਆ ਇੱਕ ਪਿਆਰੀ ਜਿਹੀ ਬੇਟੀ ਦੇ ਮਾਪੇ ਬਣੇ ਸਨ । ਉਨ੍ਹਾਂ ਨੇ ਆਪਣੀ ਬੇਟੀ ਦਾ ਨਾਮ ਮੇਹਰ ਰੱਖਿਆ ਸੀ । ਅਕਸਰ ਹੀ ਦੋਵੇਂ ਆਪਣੀ ਬੇਟੀ ਦੀਆਂ ਕਿਊਟ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network