ਫ਼ਤਿਹਵੀਰ ਦੀ ਮੌਤ ਨੇ ਅਨਮੋਲ ਗਗਨ ਮਾਨ ਤੇ ਇਨ੍ਹਾਂ ਅਦਾਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ, ਸਰਕਾਰਾਂ ‘ਤੇ ਪਾਈਆਂ ਲਾਹਣਤਾਂ

Written by  Lajwinder kaur   |  June 11th 2019 03:28 PM  |  Updated: June 11th 2019 03:28 PM

ਫ਼ਤਿਹਵੀਰ ਦੀ ਮੌਤ ਨੇ ਅਨਮੋਲ ਗਗਨ ਮਾਨ ਤੇ ਇਨ੍ਹਾਂ ਅਦਾਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ, ਸਰਕਾਰਾਂ ‘ਤੇ ਪਾਈਆਂ ਲਾਹਣਤਾਂ

ਫ਼ਤਿਹਵੀਰ ਦੀ ਮੌਤ ਨੇ ਜਿੱਥੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉੱਥੇ ਹੀ ਪੰਜਾਬੀ ਇੰਡਸਟਰੀ ‘ਚ ਵੀ ਇਸ ਖ਼ਬਰ ਤੋਂ ਬਾਅਦ ਸੋਗ ਦੀ ਲਹਿਰ ਦੌੜ ਗਈ ਹੈ। ਇਸ ਖ਼ਬਰ ਤੋਂ ਬਾਅਦ ਜਿੱਥੇ ਆਮ ਲੋਕਾਂ ਨੇ ਸ਼ਰਧਾਂਜਲੀ ਦਿੱਤੀ ਹੈ ਉੱਥੇ ਹੀ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰਾਂ ਨੇ ਇਸ ਉੱਤੇ ਦੁੱਖ ਪ੍ਰਗਟਾਇਆ ਹੈ ਤੇ ਮਾੜੇ ਸਿਸਟਮ ਵਿਰੁੱਧ ਸਵਾਲ ਚੁੱਕੇ ਹਨ।

ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਭਾਵੁਕ ਪੋਸਟ ਪਾਈ ਹੈ ਤੇ ਕੈਪਸ਼ਨ ਚ ਲਿਖਿਆ ਹੈ, ‘Tuhadi Chuni Hoi Sarkar kehndi Tuhade Bache jeen ja maran Sanu Koi Farak nai Painda , Khndi Aram nal Experiment karo Bach Gya Ta Thik . oh vaddio Saisatdano Maro Dub ke kite ja ke Vadde Vadde Dawe karan walio Fitte mu tuhade Digital de tuhadi Tecnology de , Sari Dunia tuhade te has rhi a , Ki ehna kolo ik bache di jaan nai bachai gai , Tuhanu Asi Sade sewadar chunia c te Tusi Choudry ban ke beth gye . Loko akal kdo auni tuhanu hor pou ehna nu vota . Gal ik sarkar di nai sab iko thali te chatte vatte a ne . Tusi ehna nu choudry banaya . #GovermentMurdawad #Fatehveer Putt Kive Asi Tere mapia da dukh Ghat kariye kive tainu vapis le ke aiae’

ਹੋਰ ਵੇਖੋ:ਪੰਜਾਬੀ ਇੰਡਸਟਰੀ ਨੇ ਵੀ ਫ਼ਤਿਹਵੀਰ ਦੀ ਮੌਤ ਉੱਤੇ ਜਤਾਇਆ ਦੁੱਖ ਤੇ ਸਿਸਟਮ ‘ਤੇ ਕੱਢਿਆ ਗੁੱਸਾ

ਇਸ ਤੋਂ ਇਲਾਵਾ ਕਮਲ ਖੰਗੂਰਾ ਨੇ ਵੀ ਆਪਣੇ ਆਫ਼ੀਸ਼ੀਅਲ ਅਕਾਉਂਟ ਤੋਂ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਬਹੁਤ ਹੀ ਦੁੱਖ ਭਰੀ ਖ਼ਬਰ..ਫ਼ਤਹਿਵੀਰ ਸਿੰਘ ਪੁੱਤਰ ਦੀ ਸਲਾਮਤੀ ਲਈ ਸਭ ਨੇ ਬਹੁਤ ਅਰਦਾਸਾਂ ਕੀਤੀਆਂ ਪਰ ਅਫ਼ਸੋਸ ਉਹ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ..ਵਾਹਿਗੁਰੂ ਜੀ ਏਸ ਨੰਨ੍ਹੀ ਰੂਹ ਨੂੰ ਅਪਨੇ ਚਰਨਾਂ ‘ਚ’ ਨਿਵਾਸ ਦੇਣ...’

View this post on Instagram

 

RIP #fatehveer

A post shared by Japji Khaira (@thejapjikhaira) on

ਇਸ ਤੋਂ ਇਲਾਵਾ ਗਾਇਕਾ ਮਿਸ ਪੂਜਾ ਤੇ ਅਦਾਕਾਰਾ ਜਪਜੀ ਖਹਿਰਾ ਨੇ ਵੀ ਫ਼ਤਿਹਵੀਰ ਦੀ ਮੌਤ ਉੱਤੇ ਆਪਣਾ ਦੁੱਖ ਪ੍ਰਗਟਾਉਂਦੇ ਹੋਏ ਪੋਸਟ ਪਾਈ ਹੈ।

View this post on Instagram

 

Heart breaking !! This shouldn’t have happened. RIP ??????

A post shared by Miss Pooja (@misspooja) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network