ਅਨਮੋਲ ਗਗਨ ਮਾਨ ਨੂੰ ਦੇਖ ਕੇ ਮਸਤ ਗਿਆ ਬਾਬਾ, ਦੇਖੋ ਵੀਡਿਓ 

written by Rupinder Kaler | January 21, 2019

ਕੁਝ ਗਾਣੇ ਸਦਾ ਬਹਾਰ ਹੁੰਦੇ ਹਨ ਜਿਹੜੇ ਕਿ ਕਦੇ ਪੁਰਾਣੇ ਨਹੀਂ ਹੁੰਦੇ ਅਜਿਹਾ ਹੀ ਇੱਕ ਗਾਣਾ ਗੁਰਦਾਸ ਮਾਨ ਦਾ ਹੈ ਜਿਹੜਾ ਕਿ ਹਰ ਪੰਜਾਬੀ ਦੇ ਦਿਲ ਨੂੰ ਟੁੰਬਦਾ ਹੈ । ਗੁਰਦਾਸ ਮਾਨ ਦੇ ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਆਪਣਾ ਪੰਜਾਬ ਟਾਈਟਲ ਹੇਠ ਜਾਰੀ ਹੋਏ ਗਾਣੇ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ । ਹਰ ਕੋਈ ਇਸ ਗਾਣੇ ਤੇ ਨੱਚਣ ਲਈ ਮਜ਼ਬੂਰ ਹੋ ਜਾਂਦਾ ਹੈ ।

https://www.youtube.com/watch?v=1cHLSWmVnTE

ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਅਨਮੋਲ ਗਗਨ ਮਾਨ ਦੇ ਅਖਾੜੇ ਵਿੱਚ ਜਿੱਥੇ ਉਹਨਾਂ ਨੇ ਗੁਰਦਾਸ ਮਾਨ ਦਾ ਇਹ ਗਾਣਾ ਗਾ ਕੇ ਇੱਕ ਬਜ਼ੁਰਗ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ । ਅਨਮੋਲ ਗਗਨ ਮਾਨ ਨੇ ਇਸ ਦੀ ਇੱਕ ਵੀਡਿਓ ਵੀ ਸ਼ੇਅਰ ਕੀਤੀ ਹੈ । ਜਿਸ ਵਿੱਚ ਇਹ ਬਜ਼ੁਰਗ ਉਹਨਾਂ ਦੇ ਗਾਣੇ ਤੇ ਨੱਚਦਾ ਹੋਇਆ ਦਿਖਾਈ ਦੇ ਰਿਹਾ ਹੈ ।

dance by a old man dance by a old man

ਅਨਮੋਲ ਗਗਨ ਮਾਨ ਨੇ ਇਸ ਵੀਡਿਓ ਨੂੰ ਇੱਕ ਕੈਪਸ਼ਨ ਵੀ ਦਿੱਤੀ ਹੈ ਉਹਨਾਂ ਨੇ ਲਿਖਿਆ ਹੈ  “Eho je Beparvah khushdil Lok kudrat de Khuj khas hunde a ... ”   ਉਹਨਾਂ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕ ਲਗਾਤਾਰ ਲਾਈਕ ਕਰ ਰਹੇ ਹਨ ਤੇ ਆਪਣੇ ਕਮੈਂਟ ਦੇ ਰਹੇ ਹਨ । ਹੁਣ ਤੱਕ ਇਸ ਵੀਡਿਓ ਨੂੰ ਹਜਾਰਾਂ ਲੋਕਾਂ ਨੇ ਦੇਖ ਲਿਆ ਹੈ ।

https://www.instagram.com/p/Bs3Xc38lZoh/

You may also like