ਫਿਲਮ 'ਕੇਦਾਰਨਾਥ' ਦੇ ਹੀਰੋ ਸੁਸ਼ਾਂਤ ਰਾਜਪੂਤ ਅਤੇ ਹੀਰੋਇਨ ਸਾਰਾ ਅਲੀ ਖਾਨ ਨਾਲ ਮੁਲਾਕਾਤ ਕਰਨ ਲਈ , ਕਰੋ ਕਲਿੱਕ By Rupinder Kaler 03 Dec 2018 | Updated On 03 Dec 2018 16:15 IST in Punjabi Buzz Celebrities Special New Update Advertisment ਫਿਲਮ 'ਕੇਦਾਰਨਾਥ' 7 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਫਿਲਮ ਵਿੱਚ ਕੰਮ ਕਰਨ ਵਾਲੇ ਸਿਤਾਰੇ ਫਿਲਮ ਦੀ ਪ੍ਰਮੋਸ਼ਨ ਵਿੱਚ ਲੱਗ ਗਏ ਹਨ । ਇਸ ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਅਤੇ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ । The poster of Sushant Singh Rajput and Saif Ali Khan’s daughter Sara Ali Khan’s film Kedarnath ਵੱਡੇ ਪਰਦੇ 'ਤੇ ਦਿਖਾਈ ਦੇਣ ਵਾਲੇ ਇਹਨਾਂ ਸਿਤਾਰਿਆਂ ਨੂੰ ਤੁਸੀਂ ਵੀ ਮਿਲ ਸਕਦੇ ਹੋ ।ਸੁਸ਼ਾਂਤ ਸਿੰਘ ਰਾਜਪੂਤ ਅਤੇ ਸਾਰਾ ਅਲੀ ਖਾਨ ਨਾਲ ਮੁਲਾਕਾਤ ਕਰਨ ਲਈ ਤੁਹਾਨੂੰ ਇੱਕ ਸਵਾਲ ਦਾ ਜਵਾਬ ਦੇਣਾ ਪਵੇਗਾ ਇਸ ਤੋਂ ਬਾਅਦ ਕੁਝ ਖੁਸ਼ਕਿਸਮਤ ਲੋਕਾਂ ਨੂੰ ਚੁਣਿਆ ਜਾਵੇਗਾ । ਇਹ ਚੁਣੇ ਗਏ ਲੋਕ ਸਾਰਾ ਅਲੀ ਖਾਨ ਅਤੇ ਸੁਸ਼ਾਂਤ ਰਾਜਪੂਤ ਨੂੰ ਮਿਲ ਸਕਣਗੇ । ਜੇਕਰ ਤੁਸੀਂ ਵੀ ਸਾਰਾ ਅਲੀ ਖਾਨ ਅਤੇ ਸੁਸ਼ਾਂਤ ਨਾਲ ਮੁਲਾਕਾਤ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਲੌਗਇਨ ਕਰੋ ਪੀਟੀਸੀ ਪੰਜਾਬੀ ਦੀ ਵੈਬਸਾਇਟਤੇ । ਇਸ ਲਿੰਕ ' Advertismenthttps://wp.ptcpunjabi.co.in/kedarnath-contest-3/' 'ਤੇ ਕਲਿੱਕ ਕਰਨ 'ਤੇ ਇੱਕ ਪੇਜ਼ ਖੁਲ ਜਾਵੇਗਾ । ਇਸ ਪੇਜ ਤੇ ਤੁਹਾਨੂੰ ਸਵਾਲ ਪੁੱਛਿਆ ਜਾਵੇਗਾ, ਜਿਸ ਤੋਂ ਬਾਅਦ ਤੁਸੀਂ ਇਸ ਸਵਾਲ ਦਾ ਜਵਾਬ ਦੇਣ ਲਈ ਕਿਸੇ ਇੱਕ ਜਵਾਬ 'ਤੇ ਟਿੱਕ ਕਰਨਾ ਹੈ । ਸਵਾਲ ਦਾ ਜਵਾਬ ਦੇਣ ਤੋਂ ਬਾਅਦ ਤੁਸੀਂ ਆਪਣਾ ਨਾਮ ਭਰੋ, ਈ-ਮੇਲ ਤੇ ਮੋਬਾਇਲ ਨੰਬਰ ਭਰੋ । ਕੋਡ ਭਰਨ ਤੋਂ ਬਾਅਦ ਸਬਮਿਟ ਕਰ ਦਿਓ । ਸਾਰਾ ਅਲੀ ਖਾਨ ਦੀ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਇੱਕ ਪ੍ਰੇਮ ਕਥਾ ਹੈ ਤੇ ਇਸ ਦੇ ਨਾਲ ਹੀ ਫਿਲਮ ਵਿੱਚ ਉੱਤਰਾਖੰਡ ਵਿੱਚ ਆਏ ਹੜ੍ਹ ਨੂੰ ਵੀ ਦਿਖਾਇਆ ਗਿਆ ਹੈ । ਹੋਰ ਵੇਖੋ : ਪਰਮੀਸ਼ ਵਰਮਾ ਦਾ ਕਹਿਣਾ ਕੋਈ ਨਹੀਂ ਬਚਦਾ ‘ਸਭ ਫੜੇ ਜਾਣਗੇ’, ਦੇਖੋ ਵੀਡਿਓ #bollywood-movie #latest-entertainment-news #bollywood-celebrities #sushant-singh-rajput #sara-ali-khan #abhishek-kapoor Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article