Advertisment

ਚੰਡੀਗੜ੍ਹ ਵਿੱਚ ਇਸ ਕੁੜੀ ਨਾਲ ਚੱਲ ਰਹੀ ਹੈ ਆਯੁਸ਼ਮਾਨ ਖੁਰਾਣਾ ਦੀ ਆਸ਼ਕੀ, ਤਸਵੀਰਾਂ ਵਾਇਰਲ

author-image
By Rupinder Kaler
New Update
ਚੰਡੀਗੜ੍ਹ ਵਿੱਚ ਇਸ ਕੁੜੀ ਨਾਲ ਚੱਲ ਰਹੀ ਹੈ ਆਯੁਸ਼ਮਾਨ ਖੁਰਾਣਾ ਦੀ ਆਸ਼ਕੀ, ਤਸਵੀਰਾਂ ਵਾਇਰਲ
Advertisment
ਅਭਿਸ਼ੇਕ ਕਪੂਰ ਨੇ ਆਪਣੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਉਹਨਾਂ ਨੇ ਫਿਲਮ ਦੇ ਨਾਂ ਦੇ ਐਲਾਨ ਦੇ ਨਾਲ ਫਿਲਮ ਦੀ ਲੀਡ ਕਾਸਟ
Advertisment
ਆਯੁਸ਼ਮਾਨ ਖੁਰਾਣਾ ਅਤੇ ਵਾਨੀ ਕਪੂਰ ਦੀ ਤਸਵੀਰ ਸਾਂਝੀ ਕੀਤੀ ਹੈ । ਨਿਰਦੇਸ਼ਕ ਅਭਿਸ਼ੇਕ ਕਪੂਰ ਦੀ ਅਗਲੀ ਫਿਲਮ ਦਾ ਟਾਈਟਲ 'ਚੰਡੀਗੜ੍ਹ ਕਰੇ ਆਸ਼ਿਕੀ' ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਵਾਨੀ ਫਿਲਮ ਦੀ ਤਿਆਰੀ ਲਈ ਚੰਡੀਗੜ੍ਹ ਪਹੁੰਚੀ ਸੀ ।
Advertisment
Ayushmann Khurrana ਹੋਰ ਪੜ੍ਹੋ : ਆਪਣੇ ਇਸ ਫੈਸਲੇ ਕਰਕੇ ਹਮੇਸ਼ਾ ਲਈ ਬਾਲੀਵੁੱਡ ਤੇ ਸੰਗੀਤ ਤੋਂ ਦੂਰ ਹੋ ਗਈ ਅਨੁਰਾਧਾ ਪੌਡਵਾਲ
Advertisment
ਗੌਹਰ ਖ਼ਾਨ ਨੇ ਆਪਣੇ ਵਿਆਹ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ, ਨਵੰਬਰ ’ਚ ਵਿਆਹ ਹੋਣ ਦੀਆਂ ਆ ਰਹੀਆਂ ਸਨ ਖ਼ਬਰਾਂ ਸ਼ਿਮਲੇ ਦੀਆਂ ਹਸੀਨ ਵਾਦੀਆਂ ਦਾ ਲੁਤਫ਼ ਲੈਂਦੀ ਹੋਈ ਨਜ਼ਰ ਆਈ ਪੰਜਾਬੀ ਗਾਇਕਾ ਅਫਸਾਨਾ ਖ਼ਾਨ, ਸ਼ੇਅਰ ਕੀਤਾ ਵੀਡੀਓ Ayushmann Khurrana ਹਾਲ ਹੀ ਵਿਚ ਐਕਟਰਸ ਨੇ ਦੱਸਿਆ ਸੀ ਕਿ ਫਿਲਮ ਦਾ ਕੰਮ ਸ਼ੁਰੂ ਹੋ ਗਿਆ ਹੈ। ਹੁਣ ਆਯੁਸ਼ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਵਾਨੀ ਅਤੇ ਫਿਲਮ ਦੇ ਨਿਰਦੇਸ਼ਕ ਨਾਲ ਸਾਂਝੀਆਂ ਕੀਤੀਆਂ ਹਨ। Ayushmann Khurrana ਖਾਸ ਗੱਲ ਇਹ ਹੈ ਕਿ ਇਹ ਅਭਿਸ਼ੇਕ ਕਪੂਰ ਦੀ ਚੌਥੀ ਫਿਲਮ ਹੈ, ਜਦੋਂ ਕਿ ਆਯੁਸ਼ਮਾਨ ਖੁਰਾਣਾ ਇਸ ਸਮੇਂ ਹਰ ਕਿਸੇ ਦੀ ਹਿੱਟ ਲਿਸਟ 'ਚ ਹਨ। ਬਾਕਸ ਆਫਿਸ 'ਤੇ ਉਹ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਦੇ ਬਰਾਬਰ ਹਨ, ਕਿਉਂਕਿ ਅੱਜ ਕੱਲ੍ਹ ਆਯੁਸ਼ਮਾਨ ਖੁਰਾਣਾ ਜਿਸ 'ਤੇ ਵੀ ਆਪਣਾ ਹੱਥ ਰੱਖਦੇ ਹਨ ਉਹ ਚੀਜ਼ ਚਮਕ ਜਾਂਦੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment