ਆਪਣੇ ਇਸ ਫੈਸਲੇ ਕਰਕੇ ਹਮੇਸ਼ਾ ਲਈ ਬਾਲੀਵੁੱਡ ਤੇ ਸੰਗੀਤ ਤੋਂ ਦੂਰ ਹੋ ਗਈ ਅਨੁਰਾਧਾ ਪੌਡਵਾਲ

written by Rupinder Kaler | October 22, 2020

ਅਨੁਰਾਧਾ ਪੌਡਵਾਲ ਦਾ ਨਾਂਅ 80 ਤੇ 90 ਦੇ ਦਹਾਕੇ ਵਿੱਚ ਟਾਪ ਦੀਆਂ ਗਾਇਕਾਵਾਂ ਵਿੱਚ ਲਿਆ ਜਾਂਦਾ ਸੀ । ਅਨੁਰਾਧਾ ਪੌਡਵਾਲ ਨੇ ਕਈ ਹਿੱਟ ਗਾਣੇ ਦਿੱਤੇ ਸਨ । ਪਰ ਕਰੀਅਰ ਦੇ ਪੀਕ ਤੇ ਅਨੁਰਾਧਾ ਪੌਡਵਾਲ ਨੇ ਅਜਿਹਾ ਫੈਸਲਾ ਲਿਆ ਕਿ ਉਹ ਬਾਲੀਵੁੱਡ ਤੇ ਗਾਇਕੀ ਤੋਂ ਹਮੇਸ਼ਾ ਲਈ ਦੂਰ ਹੋ ਗਈ । ਦਰਅਸਲ ਉਹਨਾਂ ਨੇ ਫੈਸਲਾ ਲਿਆ ਸੀ ਕਿ ਉਹ ਹੁਣ ਬਾਲੀਵੁੱਡ ਵਿੱਚ ਪਿੱਠਵਰਤੀ ਗਾਇਕੀ ਨਹੀਂ ਕਰਨਗੇ, ਸਿਰਫ ਭਜਨ ਹੀ ਗਾਉਣਗੇ । anuradha-paudwal ਹੋਰ ਪੜ੍ਹੋ :
ਗੌਹਰ ਖ਼ਾਨ ਨੇ ਆਪਣੇ ਵਿਆਹ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ, ਨਵੰਬਰ ’ਚ ਵਿਆਹ ਹੋਣ ਦੀਆਂ ਆ ਰਹੀਆਂ ਸਨ ਖ਼ਬਰਾਂ ਸ਼ਿਮਲੇ ਦੀਆਂ ਹਸੀਨ ਵਾਦੀਆਂ ਦਾ ਲੁਤਫ਼ ਲੈਂਦੀ ਹੋਈ ਨਜ਼ਰ ਆਈ ਪੰਜਾਬੀ ਗਾਇਕਾ ਅਫਸਾਨਾ ਖ਼ਾਨ, ਸ਼ੇਅਰ ਕੀਤਾ ਵੀਡੀਓ ਆਸਟ੍ਰੇਲੀਆ ‘ਚ ਗੁਰਦੁਆਰਾ ਸਾਹਿਬ ਨੂੰ ਮਿਲਿਆ ‘ਵਿਰਾਸਤੀ ਅਸਥਾਨ’ ਦਾ ਦਰਜਾ, ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ anuradha-paudwal ਇੱਥੋਂ ਹੀ ਅਨੁਰਾਧਾ ਪੌਡਵਾਲ ਦੇ ਕਰੀਅਰ ਦਾ ਪਿੱਛੇ ਵੱਲ ਜਾਣ ਲੱਗਾ ਤੇ ਉਹ ਬਾਲੀਵੁੱਡ ਵਿੱਚੋਂ ਗਾਇਬ ਹੋ ਗਏ । ਜੇਕਰ ਉਹਨਾਂ ਦੇ ਨਿੱਜੀ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚ ਕਈ ਉਤਰਾਅ ਚੜਾਅ ਆਏ ਹਨ । anuradha-paudwal ਉਹਨਾਂ ਨੇ ਸੰਗੀਤਕਾਰ ਅਰੂਣ ਪੌਡਵਾਲ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਤੋਂ ਉਹਨਾਂ ਦੇ ਦੋ ਬੱਚੇ ਹਨ । ਅਰੂਣ ਦੀ ਮੌਤ ਤੋਂ ਬਾਅਦ ਉਹਨਾਂ ਦੇ ਜੀਵਨ ਵਿੱਚ ਔਖਾ ਸਮਾਂ ਸ਼ੁਰੂ ਹੋ ਗਿਆ ਸੀ । ਪਰ ਹੁਣ ਵੀ ਔਖਾ ਸਮਾਂ ਜਾਰੀ ਹੈ ਕਿਉਂਕਿ ਹਾਲ ਵਿੱਚ ਉਹਨਾਂ ਦੇ ਬੇਟੇ ਦੀ ਮੌਤ ਹੋਈ ਹੈ ।

0 Comments
0

You may also like