ਆਪਣੇ ਬਿਜਨੇਸ ਦੇ ਨਾਲ ਕਰੋੜਾਂ ਰੁਪਏ ਕਮਾਉਂਦੀ ਹੈ ਬੌਬੀ ਦਿਓਲ ਦੀ ਪਤਨੀ, ਇਸ ਤਰ੍ਹਾਂ ਦਾ ਹੈ ਲਾਈਫ ਸਟਾਈਲ

written by Shaminder | June 19, 2021

ਬੌਬੀ ਦਿਓਲ ਬਾਲੀਵੁੱਡ ‘ਚ ਆਪਣੀ ਦੂੀ ਪਾਰੀ ਦੀ ਸ਼ੁਰੂਆਤ ਕਰ ਚੁੱਕੇ ਹਨ ।ਐਕਟਰ ਪਰਦੇ ‘ਤੇ ਕਈ ਕਿਰਦਾਰ ਨਿਭਾ ਚੁੱਕੇ ਹਨ ।ਬੌਬੀ ਦਿਓਲ ਦੀ ਇਸ ਕਾਮਯਾਬੀ ‘ਚ ਉਨ੍ਹਾਂ ਦੀ ਪਤਨੀ ਤਾਨਿਆ ਦਿਓਲ ਦਾ ਵੱਡਾ ਹੱਥ ਹੈ । ਉਹ ਹਮੇਸ਼ਾ ਹੀ ਮੁਸ਼ਕਿਲ ਦੀ ਘੜੀ ‘ਚ ਖੜੀ ਰਹਿੰਦੀ ਹੈ । ਬੌਬੀ ਦਿਓਲ ਦੀ ਪਤਨੀ ਨੂੰ ਬਾਲੀਵੁੱਡ ਦੇ ਈਵੈਂਟਸ ‘ਚ ਵੇਖਿਆ ਜਾਂਦਾ ਹੈ ।

Image From Instagram
ਹੋਰ ਪੜ੍ਹੋ : ਮਿਲਖਾ ਸਿੰਘ ਦੇ ਦਿਹਾਂਤ ‘ਤੇ ਹਰਭਜਨ ਮਾਨ, ਬੱਬੂ ਮਾਨ ਸਣੇ ਕਈ ਪੰਜਾਬੀ ਸਿਤਾਰਿਆਂ ਨੇ ਜਤਾਇਆ ਦੁੱਖ 
Abhay Deol Shares His Old Family Picture With Bobby Deol Image From Instagram
ਉਹ ਅਦਾਕਾਰਾ ਭਾਵੇਂ ਨਾ ਹੋਣ, ਪਰ ਖੂਬਸੂਰਤੀ ਦੇ ਮਾਮਲੇ ‘ਚ ਕਿਸੇ ਤੋਂ ਘੱਟ ਨਹੀਂ ਹੈ । ਇਹੀ ਨਹੀਂ ਉਹ ਖੂਬਸੂਰਤੀ ‘ਚ ਵੀ ਕਿਸੇ ਤੋਂ ਘੱਟ ਨਹੀਂ ਹਨ ।ਇਹੀ ਨਹੀਂ ਬਿਜਨੇਸ ਦੀ ਦੁਨੀਆ ‘ਚ ਵੀ ਉਹ ਮੰਨੀ ਪ੍ਰਮੰਨਿਆ ਨਾਮ ਹੈ ।
bobby Image From Instagram
ਬੌਬੀ ਦਿਓਲ ਦੀ ਪਤਨੀ ਤਾਨਿਆ ਕਿਸੇ ਐੱਕਟਰੈੱਸ ਤੋਂ ਘੱਟ ਨਹੀਂ ਹੈ, ਤਾਨਿਆ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਆਪਣਾ ਬਿਜਨੇਸ ਸੰਭਾਲਦੀ ਹੈ। ਉਹ ਇੰਟੀਰੀਅਰ ਡਿਜ਼ਾਈਨਰ ਹੋਣ ਦੇ ਨਾਲ-ਨਾਲ ਉਹ ਕੋਸਟਿਊਮ ਡਿਜ਼ਾਈਨਰ ਵੀ ਹੈ । ਆਪਣੇ ਬਿਜਨੇਸ ਦੇ ਨਾਲ ਉਹ ਕਰੋੜਾਂ ਰੁਪਏ ਕਮਾਉਂਦੀ ਹੈ ਅਤੇ ਆਪਣੇ ਸ਼ਾਨਦਾਰ ਲਾਈਫ ਸਟਾਈਲ ਨੂੰ ਕੈਰੀ ਕਰਦੀ ਹੈ ।  

0 Comments
0

You may also like