Advertisment

Cannes 2022 Day 1 Photos: ਬਾਲੀਵੁੱਡ ਸਿਤਾਰਿਆਂ ਨੇ ਰੈੱਡ ਕਾਰਪੇਟ ‘ਤੇ ਬਿਖੇਰੀਆਂ ਅਦਾਵਾਂ

author-image
By Lajwinder kaur
New Update
Cannes 2022 Day 1 Photos: ਬਾਲੀਵੁੱਡ ਸਿਤਾਰਿਆਂ ਨੇ ਰੈੱਡ ਕਾਰਪੇਟ ‘ਤੇ ਬਿਖੇਰੀਆਂ ਅਦਾਵਾਂ
Advertisment
Cannes Film Festival 2022 :ਕਾਨਸ 2022 ਸ਼ੁਰੂ ਹੋ ਗਿਆ ਹੈ ਅਤੇ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਕਈ ਵੱਡੇ ਸਿਤਾਰੇ ਇਸ ਦੇ ਰੈੱਡ ਕਾਰਪੇਟ 'ਤੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੇ ਹਨ।  ਬਾਲੀਵੁੱਡ ਸਿਤਾਰੇ ਵੀ ਰੈੱਡ ਕਾਰਪੇਟ ਉੱਤੇ ਆਪਣੀ ਦਿਲਕਸ਼ ਅਦਾਵਾਂ ਬਿਖੇਰਦੇ ਹੋਏ ਨਜ਼ਰ ਆ ਰਹੇ ਹਨ। ਆਓ ਦੇਖਦੇ ਹਾਂ ਬਾਲੀਵੁੱਡ ਦੇ ਕਿਹੜੇ-ਕਿਹੜੇ ਸਿਤਾਰਿਆਂ ਨੇ ਲਾਈ ਹਾਜ਼ਰੀ।
Advertisment
ਹੋਰ ਪੜ੍ਹੋ :  Taarak Mehta Ka Ooltah Chashmah: ਇੱਕ ਹੋਰ ਅਦਾਕਾਰ 14 ਸਾਲ ਬਾਅਦ 'ਤਾਰਕ ਮਹਿਤਾ' ਛੱਡਣਗੇ, ਪ੍ਰਸ਼ੰਸਕ ਹੋਏ ਨਿਰਾਸ਼ Deepika Day red carpet ਇਸ ਦੇ ਨਾਲ ਹੀ ਕਾਨਸ ਫਿਲਮ ਫੈਸਟੀਵਲ ਦੀ ਜਿਊਰੀ ਮੈਂਬਰ ਪਹਿਲੀ ਵਾਰ ਸ਼ਾਮਿਲ ਹੋਈ ਦੀਪਿਕਾ ਪਾਦੁਕੋਣ ਦਾ ਲੁੱਕ ਵੀ ਦੇਖਣ ਯੋਗ ਹੈ। ਦੀਪਿਕਾ ਜੋ ਕਿ ਸਾੜ੍ਹੀ ਵਾਲੀ ਦੇਸੀ ਲੁੱਕ ‘ਚ ਨਜ਼ਰ ਆਈ । _Cannes 2022 red carpet Tamannah Bhatia, Urvashi Rautela make their debut, see photos (1) ਉਰਵਸ਼ੀ ਰੌਤੇਲਾ ਨੇ ਵਾਈਟ ਵਨ ਸ਼ੋਲਡਰ ਗਾਊਨ 'ਚ ਰੈੱਡ ਕਾਰਪੇਟ 'ਤੇ ਵਾਕ ਕੀਤੀ।
Advertisment
Tamannaah Bhatia Cannes 2022 ਅਭਿਨੇਤਰੀ ਤਮੰਨਾ ਭਾਟੀਆ ਨੇ ਕਾਨਸ ਫਿਲਮ ਫੈਸਟੀਵਲ 'ਚ ਆਪਣੇ ਅੰਦਾਜ਼ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਤਮੰਨਾ ਭਾਟੀਆ ਬਲੈਕ ਐਂਡ ਵ੍ਹਾਈਟ ਕਲਰ ਦੀ ਡੀਪ ਨੇਕ ਡਰੈੱਸ 'ਚ ਖੂਬਸੂਰਤ ਲੱਗ ਰਹੀ ਸੀ। R Madhavan 1 ਰੈਡ ਕਾਰਪੈਟ ਦੇ ਦੌਰਾਨ ਆਰ ਮਾਧਵਨ ਬੇਹੱਦ ਸ਼ਾਨਦਾਰ ਵਿਖਾਈ ਦੇ ਰਹੇ ਸੀ। 75ਵੇਂ ਸਲਾਨਾ ਕਾਨਸ ਫਿਲਮ ਫੈਸਟੀਵਲ ਦੇ ਰਾਹੀਂ ਉਨ੍ਹਾਂ ਨੇ ਆਪਣਾ ਰੈੱਡ ਕਾਰਪੇਟ ਉੱਤੇ ਡੈਬਿਊ ਕੀਤਾ ਹੈ। ਮਾਧਵਨ ਨੇ ਕਾਲੇ ਰੰਗ ਦੇ ਟਕਸੀਡੋ ਪਾਇਆ ਹੋਇਆ ਸੀ ਜਿਸ 'ਚ ਉਹ ਬਹੁਤ ਜ਼ਿਆਦਾ ਡੈਸ਼ਿੰਗ ਲੱਗ ਰਹੇ ਸੀ। Nawazudin R madhavan ਆਰ ਮਾਧਵਨ, ਰਿੱਕੀ ਕੇਜ, ਵਾਨੀ ਤ੍ਰਿਪਾਠੀ, ਪ੍ਰਸੂਨ ਜੋਸ਼ੀ, ਅਨੁਰਾਗ ਠਾਕੁਰ (ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਯੁਵਾ ਮਾਮਲੇ ਅਤੇ ਖੇਡਾਂ), ਨਵਾਜ਼ੂਦੀਨ ਸਿੱਦੀਕੀ, ਅਤੇ ਸ਼ੇਖਰ ਕਪੂਰ ਨੇ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ਉੱਤੇ ਵਾਕ ਕਰਦੇ  ਹੋਏ ਨਜ਼ਰ ਆਏ।
Advertisment
AR Rahman cannes red carpet ਭਾਰਤੀ ਗਾਇਕ ਅਤੇ ਸੰਗੀਤਕਾਰ ਏਆਰ ਰਹਿਮਾਨ ਨੇ ਬਾਲੀਵੁੱਡ ਅਭਿਨੇਤਾ ਕਮਲ ਹਾਸਨ ਨਾਲ ਕਾਨਸ ਫੈਸਟੀਵਲ ਦੀ ਇੱਕ ਫੋਟੋ ਸਾਂਝੀ ਕੀਤੀ ਹੈ। Helly Shah images from cannes 2022 ਹੇਲੀ ਸ਼ਾਹ ਨੇ ਪੀਲੇ ਪਹਿਰਾਵੇ ਵਿੱਚ ਪਾਪਰਾਜ਼ੀ ਲਈ ਪੋਜ਼ ਦਿੱਤਾ। ਹੈਲੀ ਕਾਨਸ ਫੈਸਟੀਵਲ ਵਿੱਚ ਸ਼ਾਮਿਲ ਹੋਣ ਵਾਲੀ ਪਹਿਲੀ ਟੀਵੀ ਅਦਾਕਾਰਾ ਹੈ। Mame Khan red carpet cannes 2022 ਰਾਜਸਥਾਨੀ ਲੋਕ ਗਾਇਕ ਅਤੇ ਸੰਗੀਤਕਾਰ ਮਾਮੇ ਖਾਨ ਨੇ ਕਾਨਸ ਦੇ ਰੈੱਡ ਕਾਰਪੇਟ ਦੀ ਸ਼ੁਰੂਆਤ ਕੀਤੀ। ਮਾਮੇ ਨੇ ਗੁਲਾਬੀ ਪਠਾਨ ਸੂਟ ਵਾਲੀ ਜੈਕਟ ਪਾਈ ਹੋਈ ਸੀ। ਹੋਰ ਪੜ੍ਹੋ : Nikamma Trailer Out: ਸੁਪਰ ਵੂਮੈਨ ਦੇ ਅਵਤਾਰ ‘ਚ ਸ਼ਿਲਪਾ ਸ਼ੈੱਟੀ ਨਿਕੰਮੇ ਅਭਿਮਨਿਊ ਦਾਸਾਨੀ ਨੂੰ ਸੁਧਾਰਦੇ ਹੋਏ ਆ ਰਹੀ ਹੈ ਨਜ਼ਰ
Advertisment

Stay updated with the latest news headlines.

Follow us:
Advertisment
Advertisment
Latest Stories
Advertisment