ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019 'ਚ ਨਾਮੀ ਕਲਾਕਾਰ ਬੰਨਣਗੇ ਸਮਾਂ
ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019 ਸਮਾਰੋਹ ਦਾ ਪ੍ਰਬੰਧ ਸੋਲਾਂ ਮਾਰਚ ਨੂੰ ਕੀਤਾ ਜਾ ਰਿਹਾ ਹੈ । ਇਸ ਅਵਾਰਡ ਸਮਾਰੋਹ 'ਚ ਕਈ ਨਾਮੀ ਕਲਾਕਾਰ ਆਪੋ ਆਪਣੀ ਪਰਫਾਰਮੈਂਸ ਨਾਲ ਸਮਾਂ ਬੰਨਣਗੇ ।ਫ਼ਿਲਮੀ ਸਿਤਾਰਿਆਂ ਦੀ ਇਸ ਮਹਿਫ਼ਿਲ 'ਚ ਗਿੱਪੀ ਗਰੇਵਾਲ,ਗੁਰਨਾਮ ਭੁੱਲਰ,ਗੁਰੁ ਰੰਧਾਵਾ ਅਤੇ ਰੱਬੀ ਸ਼ੇਰਗਿੱਲ ਸਣੇ ਹੋਰ ਕਈ ਕਲਾਕਾਰ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।
ਹੋਰ ਵੇਖੋ:ਕਮੇਡੀ ਕਵੀਨ ਭਾਰਤੀ ਨੂੰ ਕਿਸ ਦੇ ਜਾਣ ‘ਤੇ ਆਇਆ ਰੋਣਾ,ਵੇਖੋ ਵੀਡੀਓ
https://www.youtube.com/watch?v=SPSt4VxBtGo
ਫ਼ਿਲਮੀ ਸਿਤਾਰਿਆਂ ਦੀ ਮਿਹਨਤ ਦਾ ਮੁੱਲ ਪੀਟੀਸੀ ਪੰਜਾਬੀ 2019 ਦੇ ਇਸ ਅਵਾਰਡ ਸਮਾਰੋਹ 'ਚ ਪਵੇਗਾ । ਇਸ ਅਵਾਰਡ ਸਮਾਰੋਹ ਨੂੰ ਹੋਸਟ ਕਰਨਗੇ ਅਦਾਕਾਰ ਸੋਨੂੰ ਸੂਦ । ਇਸ ਸ਼ੋਅ ਲਈ ਤੁਸੀਂ ਵੀ ਆਪਣੇ ਪਸੰਦ ਦੀ ਫ਼ਿਲਮ ਅਤੇ ਵੱਖ ਵੱਖ ਕੈਟੇਗਿਰੀ ਲਈ ਚੁਣੇ ਗਏ ਅਦਾਕਾਰਾਂ ਅਤੇ ਫ਼ਿਲਮਾਂ ਨੂੰ ਵੋਟਿੰਗ ਕਰ ਸਕਦੇ ਹੋ ।
ਹੋਰ ਵੇਖੋ:ਦਿਲਜੀਤ ਦੋਸਾਂਝ ਦੇ ਗੀਤਾਂ ਦੀ ਹਰਿਆਣਾ ਪੁਲਿਸ ਵੀ ਹੈ ਦੀਵਾਨੀ,ਵੇਖੋ ਵੀਡੀਓ
gippy grewal
ਪਰ ਇਸ ਲਈ ਤੁਹਾਨੂੰ ਸਾਡਾ ਪ੍ਰੋਸੀਜ਼ਰ ਫਾਲੋ ਕਰਨਾ ਪਵੇਗਾ । ਤੁਹਾਨੂੰ ਸਾਡਾ ਐੱਪ ਪੀਟੀਸੀ ਪਲੇ ਐਪ ਡਾਉਨਲੋਡ ਕਰਨਾ ਪਵੇਗਾ ਅਤੇ ਚੁਣੇ ਜਾਣ ਵਾਲੇ ਨੋਮਨੀ ਨੂੰ ਮੌਕਾ ਮਿਲ ਸਕਦਾ ਹੈ ਇੱਕ ਐੱਲਈਡੀ ਅਤੇ ਤਿੰਨ ਮੋਬਾਈਲ ਫੋਨ ਜਿੱਤਣ ਦਾ ਮੌਕਾ ।
guru randhawa
ਸੋ ਤੁਸੀਂ ਵੀ ਇਹ ਜਿੱਤਣਾ ਚਾਹੁੰਦੇ ਹੋ ਐੱਲਈਡੀ ਅਤੇ ਮੋਬਾਈਲ ਤਾਂ ਵੋਟ ਕਰੋ ਆਪਣੇ ਪਸੰਦੀਦਾ ਪ੍ਰਤੀਭਾਗੀ ਨੂੰ ।
rabbi shergill
Andriod: https: https://play.google.com/store/apps/details?id=com.ptcplayapp
IOS: https://itunes.apple.com/in/app/ptc-play/id1440258102
ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com