ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਅਦਾਕਾਰਾ ਤੇ ਉਸ ਦੀ ਧੀ ਦੇ ਬਚਪਨ ਦੀ ਤਸਵੀਰ, ਕੀ ਤੁਸੀਂ ਪਛਾਣਿਆ !

written by Shaminder | September 21, 2021

ਸੋਸ਼ਲ ਮੀਡੀਆ ‘ਤੇ ਸੈਲੀਬ੍ਰੇਟੀਜ਼ ਦੇ ਬਚਪਨ ਦੀ ਤਸਵੀਰਾਂ ‘ਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ । ਹੁਣ ਇੱਕ ਅਦਾਕਾਰਾ ਦੇ ਬਚਪਨ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਮਿਸ ਵਰਲਡ ਰਹਿ ਚੁੱਕੀ ਅਤੇ ਪ੍ਰਸਿੱਧ ਅਦਾਕਾਰਾ ਐਸ਼ਵਰਿਆ ਰਾਏ (Aishwarya Rai Bachchan)ਨਜ਼ਰ ਆ ਰਹੀ ਹੈ । ਇਹ ਇੱਕ ਕੋਲਾਜ ਫੋਟੋ ਹੈ ਜੋੋ ਕਿ ਅਦਾਕਾਰਾ ਦੇ ਬਚਪਨ ਦੀ ਹੈ । ਜਦੋਂ ਕਿ ਦੂਜੇ ਪਾਸੇ ਉਸ ਦੀ ਧੀ ਨਜ਼ਰ ਆ ਰਹੀ ਹੈ ।

Aishwarya Rai bachchan Image From instagram

ਹੋਰ ਪੜ੍ਹੋ :ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਸ਼ਾਇਦ ਤੁਸੀਂ ਬਰੈੱਡ ਤੇ ਟੋਸਟ ਖਾਣਾ ਬੰਦ ਕਰ ਦਿਓਗੇ 

ਇਸ ਤਸਵੀਰ ‘ਚ ਉਹ ਬੇਬੀ ਕੱਟ ‘ਚ ਨਜ਼ਰ ਆ ਰਹੀ ਹੈ ਅਤੇ ਫਰਾਕ ਪਾਈ ਹੋਈ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੀ ਧੀ ਇਸ ਤਸਵੀਰ ‘ਚ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਅਦਾਕਾਰਾ ਐਸ਼ਵਰਿਆ ਰਾਏ ਨੇ ਆਪਣੀ ਅਦਾਕਾਰੀ ਦੇ ਨਾਲ ਫ਼ਿਲਮਾਂ ‘ਚ ਖ਼ਾਸ ਜਗ੍ਹਾ ਬਣਾਈ ਹੈ ।

 

View this post on Instagram

 

A post shared by ashok sutariya (@sutariya752)

ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਜਾਂਦਾ ਹੈ । ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ।

aish Image From instagram

ਜਿਸ ‘ਚ ਫ਼ਿਲਮ ‘ਤਾਲ’, ਦੇਵਦਾਸ, ਹਮ ਦਿਲ ਦੇ ਚੁੱਕੇ ਸਨਮ, ਜੋਸ਼ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਜਲਦ ਹੀ ਉਹ ਇੱਕ ਨਵੀਂ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ । ਜਿਸ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ, ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ ।

 

0 Comments
0

You may also like