ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਬੱਬੂ ਮਾਨ ਦੀ ਇਹ ਪੁਰਾਣੀ ਤਸਵੀਰ

written by Lajwinder kaur | June 29, 2021

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਰੋਜਾਨਾ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਕਲਾਕਾਰਾਂ ਦੀਆਂ ਨਵੀਆਂ ਤੇ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਨੇ। ਅਜਿਹੇ ‘ਚ ਪੰਜਾਬੀ ਗਾਇਕ ਬੱਬੂ ਮਾਨ ਦੀ ਇੱਕ ਪੁਰਾਣੀ ਤਸਵੀਰ ਖੂਬ ਪਸੰਦ ਕੀਤੀ ਜਾ ਰਹੀ ਹੈ।

babbu maan image source- instagram
ਹੋਰ ਪੜ੍ਹੋ : ਟੋਨੀ ਕੱਕੜ ਦੇ ਗੀਤ ‘ਤੇ ਕੁੜਤਾ ਪਜਾਮਾ ਉੱਤੇ ਕਿਊਟ ਅਦਾਵਾਂ ਬਿਖੇਰਦੇ ਨਜ਼ਰ ਆਇਆ ਯੁਵਰਾਜ ਹੰਸ ਦਾ ਪੁੱਤਰ ਰੇਦਾਨ ਹੰਸ, ਦੇਖੋ ਨੰਨ੍ਹੇ ਰੇਦਾਨ ਦਾ ਇਹ ਕਿਊਟ ਵੀਡੀਓ
: ਗੁਰਨਾਮ ਭੁੱਲਰ ਤੇ ਜੈਸਮੀਨ ਬਾਜਵਾ ਦਾ ਇਹ ਵੀਡੀਓ ਦੇਖਕੇ ਹਰ ਕੋਈ ਹੋਇਆ ਹੈਰਾਨ, ਲਾੜਾ-ਲਾੜੀ ਦੇ ਰੂਪ ‘ਚ ਆਏ ਨਜ਼ਰ, ਵੀਡੀਓ ਹੋਇਆ ਵਾਇਰਲ
davvy singh shared babbu maan image source- instagram
ਇਹ ਤਸਵੀਰ ਫ਼ਿਲਮ ਏਕਮ ਸਮੇਂ ਦੀ ਹੈ ਜਿਸ ‘ਚ ਉਹ ਆਪਣੇ ਕੁਝ ਸਾਥੀਆਂ ਦੇ ਨਾਲ ਨਜ਼ਰ ਆ ਰਹੇ ਨੇ। ਇਹ ਤਸਵੀਰ ਡਾਇਰੈਕਟਰ ਤੇ ਐਕਟਰ Davvy Singh ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਕੀਤੀ ਹੈ। ਇਸ ਤਸਵੀਰ ਬਿੰਨੂ ਢਿੱਲੋਂ ਵੀ ਬੱਬੂ ਮਾਨ ਦੇ ਨਾਲ ਨਜ਼ਰ ਆ ਰਹੇ ਨੇ। ਦਰਸ਼ਕਾਂ ਵੱਲੋਂ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
babbu maan new song dhuan released image source- instagram
ਜੇ ਗੱਲ ਕਰੀਏ ਬੱਬੂ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਏਨੀਂ ਦਿਨੀਂ ਉਹ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਹਾਲ ਹੀ ‘ਚ ਉਹ ਆਪਣੇ ਧੂੰਆਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਤੋਂ ਇਲਾਵਾ ਉਹ ਬਹੁਤ ਜਲਦ ‘ਸੁੱਚਾ ਸੂਰਮਾ’ ਫ਼ਿਲਮ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ।  

0 Comments
0

You may also like