ਧਰਮਿੰਦਰ ਜਦੋਂ ਬਰਸਾਤ ਹੋਣ ਕਾਰਨ ਨਹੀਂ ਨਿਕਲ ਪਾਏ ਬਾਹਰ ਤਾਂ ਡਰਾਇੰਗ ਰੂਮ ‘ਚ ਹੀ ਲੱਗ ਪਏ ਟਹਿਲਣ

Written by  Shaminder   |  September 05th 2020 01:16 PM  |  Updated: September 05th 2020 01:16 PM

ਧਰਮਿੰਦਰ ਜਦੋਂ ਬਰਸਾਤ ਹੋਣ ਕਾਰਨ ਨਹੀਂ ਨਿਕਲ ਪਾਏ ਬਾਹਰ ਤਾਂ ਡਰਾਇੰਗ ਰੂਮ ‘ਚ ਹੀ ਲੱਗ ਪਏ ਟਹਿਲਣ

ਅਦਾਕਾਰ ਧਰਮਿੰਦਰ ਅਕਸਰ ਆਪਣੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਧਰਮਿੰਦਰ ਆਪਣੇ ਘਰ ‘ਚ ਹੀ ਤੇਜ਼-ਤੇਜ਼ ਚੱਲ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਧਰਮਿੰਦਰ ਨੇ ਦੱਸਿਆ ਕਿ ਬਾਹਰ ਬਾਰਿਸ਼ ਹੋ ਰਹੀ ਹੈ, ਇਸ ਲਈ ਉਹ ਘਰ ਦੇ ਅੰਦਰ ਹੀ ਵਾਕ ਕਰ ਰਹੇ ਨੇ, ਬਾਰਿਸ਼ ‘ਚ ਕਰੀਬ ਅੱਧੇ ਘੰਟੇ ਤੋਂ ਟਹਿਲ ਰਿਹਾ ਹਾਂ ਲਤਾ ਜੀ ਦੇ ਪੁਰਾਣੇ ਗਾਣੇ ਸੁਣ ਰਿਹਾ ਹਾਂ ਅਤੇ ਕਾਲਜ ਦੇ ਦਿਨਾਂ ਨੂੰ ਯਾਦ ਕਰ ਰਿਹਾ ਹਾਂ, ਭਗਵਾਨ ਦੀ ਕਿਰਪਾ ਰਹੇ, ਇੱਕ ਨਵੀਂ ਮੂਵੀ ਲਈ ਤਿਆਰ ਹੋ ਰਿਹਾ ਹਾਂ, ਤੁਹਾਡੇ ਸਭ ਦੀਆਂ ਸ਼ੁਭਕਾਮਨਾਵਾਂ ਚਾਹੀਦੀਆਂ ਹਨ’।

https://www.instagram.com/p/CEtwEwGHBSQ/?utm_source=ig_web_copy_link

ਧਰਮਿੰਦਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਧਰਮਿੰਦਰ ਸੈਰ ਕਰਨ ਦੇ ਨਾਲ ਨਾਲ ਲਤਾ ਮੰਗੇਸ਼ਕਰ ਦੇ ਗਾਣੇ ਵੀ ਸੁਣ ਰਹੇ ਹਨ।

https://twitter.com/aapkadharam/status/1301712872649535488

ਇਸ ਵੀਡੀਓ ‘ਤੇ ਲੋਕ ਲਗਾਤਾਰ ਕਮੈਂਟਸ ਕਰ ਰਹੇ ਹਨ ।ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਹੀ ਧਰਮਿੰਦਰ ਨੇ ਦੱਸ ਦਿੱਤਾ ਕਿ ਉਹ ਜਲਦ ਹੀ ਕਿਸੇ ਫ਼ਿਲਮ ‘ਚ ਨਜ਼ਰ ਆ ਸਕਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network