‘Eh Geet Da Naam Koi Nahi’ ਸੌਂਗ ਨੇ ਹਾਸਿਲ ਕੀਤੇ ‘BEST SONG WITH A MESSAGE’ ਤੇ ‘BEST LYRICIST’ ਅਵਾਰਡਜ਼, ਗਾਇਕ ਅਹਨ ਨੇ ਭਾਵੁਕ ਪੋਸਟ ਪਾਉਂਦੇ ਹੋਏ ਦਰਸ਼ਕਾਂ ਦਾ ਕੀਤਾ ਧੰਨਵਾਦ

Written by  Lajwinder kaur   |  November 02nd 2020 11:11 AM  |  Updated: November 02nd 2020 11:11 AM

‘Eh Geet Da Naam Koi Nahi’ ਸੌਂਗ ਨੇ ਹਾਸਿਲ ਕੀਤੇ ‘BEST SONG WITH A MESSAGE’ ਤੇ ‘BEST LYRICIST’ ਅਵਾਰਡਜ਼, ਗਾਇਕ ਅਹਨ ਨੇ ਭਾਵੁਕ ਪੋਸਟ ਪਾਉਂਦੇ ਹੋਏ ਦਰਸ਼ਕਾਂ ਦਾ ਕੀਤਾ ਧੰਨਵਾਦ

ਪੰਜਾਬੀ ਗਾਇਕ ਅਹਨ ਜਿਨ੍ਹਾਂ ਨੇ ‘ਰੱਬ ਦਾ ਬੰਦਾ’ ਗਾਣੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣ ਲਈ ਹੈ। ਲਲਾਰ ਵੇ, ਮੁਹੱਬਤਾਂ ਦੇ ਰੰਗ, ਕਲੀਰੇ, ਰੱਬ ਦਾ ਬੰਦਾ ਵਰਗੇ ਗੀਤ ਦੇਣ ਵਾਲੇ ਗਾਇਕ ਅਹਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਭਾਵੁਕ ਪੋਸਟ ਪਾਈ ਹੈ ।inside pic of ahan song eh geet da koi naam nahi

ਹੋਰ ਪੜ੍ਹੋ : ‘ਬੈਸਟ ਮਿਊਜ਼ਿਕ ਡਾਇਰੈਕਟਰ’ ਕੈਟਾਗਿਰੀ ‘ਚ Music MG ਨੇ ਜਿੱਤਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’

ਜੀ ਹਾਂ ਪਿਛਲੇ ਸਾਲ ਆਏ ਉਨ੍ਹਾਂ ਦੇ ਸੌਂਗ ‘ਇਹ ਗੀਤ ਦਾ ਕੋਈ ਨਾਮ ਨਹੀਂ’ ਨੇ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਦੋ ਅਵਾਰਜ਼ ਹਾਸਿਲ ਕੀਤੇ ਨੇ ।

inside pic of ahan with awards 20204

ਅਹਨ ਨੇ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਹੈ ਇਨ੍ਹਾਂ ਪਿਆਰ ਤੇ ਸਤਿਕਾਰ ਦੇਣ ਦੇ ਲਈ । ਇਸ ਤੋਂ ਇਲਾਵਾ ਉਨ੍ਹਾਂ ਨੇ ਫੈਨਜ਼ ਨੂੰ ਕਿਹਾ ਹੈ ‘ਚੇਤਿਆਂ ਚ ਰੱਖਣਾ ਚਹੇਤਿਆਂ ‘ਚ ਰੱਖਣਾ’ । ਉਨ੍ਹਾਂ ਨੇ ਆਪਣੇ ਅਵਾਰਡਜ਼ ਦੇ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ।

pma 2020 online best

ਪੀਟੀਸੀ ਮਿਊਜ਼ਿਕ ਅਵਾਰਡਜ਼ 2020 ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚ ਦਿੱਤਾ ਹੈ । ਇਹ ਪ੍ਰੋਗਰਾਮ ਆਨਲਾਈਨ ਹੋਇਆ ਸੀ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਲਾਕਾਰਾਂ ਨੂੰ ਬਿਹਰਤਰੀਨ ਕੰਮ ਦੇ ਲਈ ਸਨਮਾਨਿਤ ਕੀਤਾ ਗਿਆ ਹੈ ।

 

View this post on Instagram

 

Best lyricist nd Best song with a Msg. Ptc music punjabi Awards-2020 This is for my cheerleaders, for my hardcore supporters .. This award is yours..main jo vi kr sakiya ya kita thuade haunslia'n de khamba naal parvaaj bharde kita. Eh award ohna sab saathia nu samarpit jo eh geet sun ke kuraahe raah to vapis aa gye ne te aaunde rehn ge.. I am thankful for love, appreciations and credence you showered on me..naal bane rehna..truck bhar ke sukrane ?? ਚੇਤਿਆਂ ਚ ਰੱਖਣਾ ਚਹੇਤਿਆਂ ਚ ਰੱਖਣਾ? Thank you so much @ptc.network ❤️❤️ Eh Geet da koi naam Nahi.. @jagdeepsangala @ajam_khan_official @manpreet_sidhu_saifdipur_bhau @manpreetmusic @jatinder_singh_channe

A post shared by Ahen (@ahenmusic) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network