ਏਕਤਾ ਕਪੂਰ ਨੇ ਬੇਟੇ ਰਵੀ ਦੇ ਜਨਮਦਿਨ ‘ਤੇ ਖ਼ਾਸ ਪੋਸਟ ਪਾ ਕੇ ਕੀਤਾ ਵਿਸ਼, ਪ੍ਰਸ਼ੰਸਕ ਵੀ ਦੇ ਰਹੇ ਨੇ ਵਧਾਈਆਂ

written by Lajwinder kaur | January 28, 2021

ਬਾਲੀਵੁੱਡ ਤੋਂ ਲੈ ਟੀਵੀ ਦੀ ਫੇਮਸ ਪ੍ਰੋਡਿਊਸਰ ਤੇ ਡਾਇਰੈਕਟਰ ਏਕਤਾ ਕਪੂਰ ਨੇ ਬਹੁਤ ਹੀ ਧੂਮ ਧਾਮ ਦੇ ਨਾਲ ਆਪਣੇ ਬੇਟੇ ਦਾ ਦੂਜਾ ਬਰਥਡੇਅ ਸੈਲੀਬ੍ਰੇਟ ਕੀਤਾ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ। ekta kapoor son ravi 2nd birthday

ਹੋਰ ਪੜ੍ਹੋ : ਗਾਇਕ ਨਿੰਜਾ ਲੈ ਕੇ ਆ ਰਹੇ ਨੇ ਨਵਾਂ ਗੀਤ ‘SATANE LAGE HO’, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪੋਸਟਰ

ਏਕਤਾ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬੇਟੇ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹੈਪੀ ਬਰਥਡੇਅ ਰਵੀ । ਇਸ ਤੋਂ ਇਲਾਵਾ ਹੋਰ ਕੁਝ ਕਹਿਣ ਲਈ ਨਹੀਂ ਕਿ ਤੁਸੀਂ ਮੇਰੀ ਜ਼ਿੰਦਗੀ ਦਾ ਖ਼ੂਬਸੂਰਤ ਤੋਹਫਾ ਹੋ! ਮੈਂ ਅਜੇ ਵੀ ਹੈਰਾਨ ਹੋ ਜਾਂਦੀ ਹੈ ਜਦੋਂ ਮੈਂ ਤੁਹਾਡ ਮਾਂ ਕਹਿੰਦੀ ਹਾਂ' I ਇਸ ਪੋਸਟ ਉੱਤੇ ਬਾਲੀਵੁੱਡ ਜਗਤ ਦੀਆਂ ਨਾਮੀ ਹਸਤੀਆਂ ਤੇ ਪ੍ਰਸ਼ੰਸਕ ਕਮੈਂਟ ਕਰਕੇ ਰਵੀ ਨੂੰ ਬਰਥਡੇਅ ਵਿਸ਼ ਕਰ ਰਹੇ ਨੇ ।

ekta kapoor birthday note for son

ਦੱਸ ਦਈਏ ਏਕਤਾ ਕਪੂਰ ਸਾਲ 2019 ‘ਚ ਸੈਰੋਗੇਸੀ ਦੇ ਜਰੀਏ ਮਾਂ ਬਣੀ ਸੀ । ਉਨ੍ਹਾਂ ਦੇ ਪਿਤਾ ਜਤਿੰਦਰ ਨੇ ਆਪਣੇ ਅਸਲੀ ਨਾਂਅ ‘ਤੇ ਨਾਤੀ ਦਾ ਨਾਂਅ ਰਵੀ ਰੱਖਿਆ ਹੈ ।

ekta kapoor with family

 

View this post on Instagram

 

A post shared by Erk❤️rek (@ektarkapoor)

You may also like