ਭਿੰਦਾ ਔਜਲਾ ਦਾ ਫੇਸਟਾਈਮ ਗੀਤ ਹੋ ਗਿਆ ਹੈ ਜਾਰੀ

Written by  Gourav Kochhar   |  January 08th 2018 09:40 AM  |  Updated: January 08th 2018 09:40 AM

ਭਿੰਦਾ ਔਜਲਾ ਦਾ ਫੇਸਟਾਈਮ ਗੀਤ ਹੋ ਗਿਆ ਹੈ ਜਾਰੀ

ਭਿੰਦਾ ਔਜਲਾ ਦਾ ਫੇਸਟਾਈਮ ਆ ਗਿਆ ਜੀ ਸਾਰਿਆਂ ਦੇ ਸਾਹਮਣੇ | ਹੈਪ੍ਪੀ ਰਾਏਕੋਟੀ ਨੇ ਫੇਸਟਾਈਮ ਬੜ੍ਹੀ ਹੀ ਮੇਹਨਤ ਨਾਲ ਬਣਾਇਆ ਹੈ ਤੇ ਭਿੰਦਾ ਔਜਲਾ ਨੇ ਵੀ ਇਸਨੂੰ ਪੂਰਾ ਦੱਬ ਕੇ ਗਿਆ ਹੈ |

ਤਾਂਹੀ ਤਾਂ ਤੁਸੀਂ ਸਾਰੀਆਂ ਨੇ ਵੀ ਇਸ ਗੀਤ ਨੂੰ ਸੁਣਦੇ ਹੀ ਖੁਲ ਕੇ ਭੰਗੜਾ ਪਾਇਆ ਹੈ | ਭਿੰਦਾ ਔਜਲਾ Bhinda Aujla ਨੇ ਬੜੇ ਚਿਰਾਂ ਤੋਂ ਬਾਅਦ ਇਕ ਬੀਟ ਗੀਤ ਕਿੱਤਾ ਹੈ ਜੋ ਬਾਲਾ ਈ ਕਮਾਲ ਦਾ ਹੈ | ਇਸ ਗੀਤ ਦੀ ਕੰਪੋਜ਼ਿਸ਼ਨ ਇੰਨ੍ਹੀ ਕਮਾਲ ਦੀ ਹੈ ਕਿ ਜੋ ਵੀ ਸੁਨ ਰਿਹਾ ਖੁਲ ਕੇ ਭੰਗੜਾ ਪਾ ਰਿਹਾ ਹੈ | ਇਸਲਈ ਜੇ ਤੁਸੀਂ ਵੀ ਪਾਉਣਾ ਚਾਹੁੰਦੇ ਹੋ ਭੰਗੜੇ ਤੇ ਸੁਣੋ ਇਸ ਗੀਤ ਨੂੰ PTC Punjabi ਅਤੇ PTC Chakde ਉੱਤੇ !

https://youtu.be/ZXfdLoTOpXc


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network