ਦੇਖੋ ਵੀਡੀਓ : ਗਗਨ ਕੋਕਰੀ ਆਪਣੇ ਨਵੇਂ ਗੀਤ ‘Blessings Of Sister’ ਦੇ ਟੀਜ਼ਰ ਨਾਲ ਦਰਸ਼ਕਾਂ ਨੂੰ ਕਰ ਰਹੇ ਨੇ ਭਾਵੁਕ

Written by  Lajwinder kaur   |  November 22nd 2020 01:51 PM  |  Updated: November 22nd 2020 01:51 PM

ਦੇਖੋ ਵੀਡੀਓ : ਗਗਨ ਕੋਕਰੀ ਆਪਣੇ ਨਵੇਂ ਗੀਤ ‘Blessings Of Sister’ ਦੇ ਟੀਜ਼ਰ ਨਾਲ ਦਰਸ਼ਕਾਂ ਨੂੰ ਕਰ ਰਹੇ ਨੇ ਭਾਵੁਕ

ਪੰਜਾਬੀ ਗਾਇਕ ਗਗਨ ਕੋਕਰੀ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਉਹ ‘Blessings Of Sister’ ਟਾਈਟਲ ਹੇਠ ਖ਼ੂਬਸੂਰਤ ਗੀਤ ਲੈ ਕੇ ਆ ਰਹੇ ਨੇ । ਦਰਸ਼ਕਾਂ ਨੂੰ ਇਸ ਗੀਤ ਦੇ ਨਾਲ ਜੋੜਦੇ ਹੋਏ ਟੀਜ਼ਰ ਨੂੰ ਦਰਸ਼ਕਾਂ ਦੇ ਸਨਮੁੱਖ ਕਰ ਦਿੱਤਾ ਗਿਆ ਹੈ ।

gagan kokri song  ਜੇ ਗੱਲ ਕਰੀਏ ਟੀਜ਼ਰ ਦੀ ਤਾਂ 2 ਮਿੰਟ 25 ਸੈਕਿੰਡ ਦੀ ਛੋਟੀ ਜਿਹੀ ਝਲਕ ‘ਚ ਭੈਣ-ਭਰਾ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਹੁਤ ਹੀ ਪਿਆਰੇ ਅੰਦਾਜ਼ ਦੇ ਨਾਲ ਪੇਸ਼ ਕੀਤਾ ਗਿਆ ਹੈ। ਟੀਜ਼ਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

inside pic of blessing of sister

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ JOBAN CHEEMA ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ । ਗਾਣਾ ਦੇ ਪੂਰੇ ਵੀਡੀਓ ਨੂੰ ROYAL SINGH ਨੇ ਇੰਡੀਆ ‘ਚ ਤੇ AMIT KUMAR FILMS ਨੇ ਕੈਨੇਡਾ ‘ਚ ਤਿਆਰ ਕੀਤਾ ਹੈ। ਇਹ ਗੀਤ ਬਹੁਤ ਜਲਦ WHITE HILL MUSIC ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਉਦੋਂ ਤੱਕ ਤੁਸੀਂ ਟੀਜ਼ਰ ਦਾ ਅਨੰਦ ਲਵੋ ।inside pic of gagan kokri new song blessing of sister teaser

 

 

View this post on Instagram

 

A post shared by Gagan Kokri (@gagankokri)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network