‘Ghum Hai Kisikey Pyaar Meiin’ ਸ਼ੋਅ ਦੀ ਇਸ ਅਦਾਕਾਰਾ ਨੂੰ ਵਿਆਹ ਦੇ ਕੁਝ ਮਹੀਨਿਆਂ ਬਾਅਦ ਮਿਲੀ ਇੰਨੀ ਵੱਡੀ ਖੁਸ਼ਖਬਰੀ, ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
‘Ghum Hai Kisikey Pyaar Meiin’ ਸ਼ੋਅ ਦੀ ਇਸ ਅਦਾਕਾਰਾ ਨੂੰ ਵਿਆਹ ਦੇ ਕੁਝ ਮਹੀਨਿਆਂ ਬਾਅਦ ਮਿਲੀ ਇੰਨੀ ਵੱਡੀ ਖੁਸ਼ਖਬਰੀ, ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
Ghum Hai Kisikey Pyaar Meiin actress Aishwarya Sharma buys a new car: ਸੀਰੀਅਲ 'ਗੁਮ ਹੈ ਕਿਸੀਕੇ ਪਿਆਰ ਮੇਂ' 'ਚ ਪਾਖੀ ਦਾ ਕਿਰਦਾਰ ਨਿਭਾਅ ਚੁੱਕੀ ਅਭਿਨੇਤਰੀ ਐਸ਼ਵਰਿਆ ਸ਼ਰਮਾ ਦੀਆਂ ਖੁਸ਼ੀਆਂ ਚ ਵਧਾ ਹੋ ਗਿਆ ਹੈ। ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਅਦਾਕਾਰਾ ਦੇ ਘਰ ਅਜਿਹੀ ਖੁਸ਼ਖਬਰੀ ਆਈ ਹੈ, ਜਿਸ ਤੋਂ ਬਾਅਦ ਐਸ਼ਵਰਿਆ ਸ਼ਰਮਾ ਕਾਫੀ ਖੁਸ਼ ਹੈ।
ਪਾਖੀ ਯਾਨੀਕਿ ਐਸ਼ਵਰਿਆ ਸ਼ਰਮਾ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ, ਜਿਸ 'ਚ ਉਹ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਜਿਵੇਂ ਹੀ ਅਦਾਕਾਰਾ ਨੇ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤਾਂ ਪ੍ਰਸ਼ੰਸਕਾਂ ਨੇ ਕੁਮੈਂਟ ਕਰਕੇ ਉਸ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਹੋਰ ਪੜ੍ਹੋ : ‘ਮੀਕਾ ਦੀ ਵਹੁਟੀ’ ਦੇ ਸ਼ੋਅ ਤੋਂ ਬਾਅਦ ਇਕੱਠੇ ਘੁੰਮਦੇ ਨਜ਼ਰ ਆਏ ਮੀਕਾ ਸਿੰਘ ਆਪਣੀ ਲੇਡੀ ਲਵ ਆਕਾਂਕਸ਼ਾ ਪੁਰੀ ਦੇ ਨਾਲ

ਐਸ਼ਵਰਿਆ ਸ਼ਰਮਾ ਨੇ ਕਿਆ ਸੋਨੇਟ ਦੀ ਚਮਕਦਾਰ ਕਾਰ ਖਰੀਦੀ ਹੈ। ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਐਸ਼ਵਰਿਆ ਯਾਨੀ ਤੁਹਾਡੀ ਪਿਆਰੀ ਪਾਖੀ ਮੁਸਕਰਾਉਂਦੀ ਹੋਈ ਕਾਰ ਦੇ ਨਾਲ ਪੋਜ਼ ਦੇ ਰਹੀ ਹੈ। ਇਸ ਦੇ ਨਾਲ ਹੀ ਫੋਟੋ 'ਚ ਅਭਿਨੇਤਰੀ ਦੇ ਨਾਲ ਉਨ੍ਹਾਂ ਦੇ ਪਤੀ ਅਤੇ ਅਭਿਨੇਤਾ ਨੀਲ ਭੱਟ ਵੀ ਨਜ਼ਰ ਆ ਰਹੇ ਹਨ।

ਕਾਰ ਨਾਲ ਲਈਆਂ ਗਈਆਂ ਫੋਟੋਆਂ ਨੂੰ ਸ਼ੇਅਰ ਕਰਦੇ ਹੋਏ ਐਸ਼ਵਰਿਆ ਸ਼ਰਮਾ ਨੇ ਕੈਪਸ਼ਨ 'ਚ ਲਿਖਿਆ- 'ਮਿਲੋ ਮੇਰੀ ਧੰਨੋ ਨਾਲ...ਜਦੋਂ ਤੁਸੀਂ ਸਖ਼ਤ ਮਿਹਨਤ ਕਰਦੇ ਹੋ, ਤੁਹਾਨੂੰ ਇਸ ਦਾ ਫਲ ਜ਼ਰੂਰ ਮਿਲਦਾ ਹੈ...ਹਰ ਚੀਜ਼ ਲਈ, ਪ੍ਰਭੂ ਦਾ ਧੰਨਵਾਦ...ਹਮੇਸ਼ਾ ਮੇਰਾ ਸਮਰਥਨ ਕਰਨ ਅਤੇ ਹਰ ਸਮੇਂ ਮੇਰੇ ਨਾਲ ਰਹਿਣ ਲਈ ਮੇਰੇ ਪਿਆਰ ਨੀਲ ਭੱਟ ਦਾ ਬਹੁਤ ਖਾਸ ਧੰਨਵਾਦ...ਤੁਹਾਡਾ ਬਹੁਤ ਬਹੁਤ ਧੰਨਵਾਦ.'। ਇਸ ਪੋਸਟ ਉੱਤੇ ਪ੍ਰਸ਼ੰਸਕ ਅਤੇ ਕਲਾਕਾਰ ਵਧਾਈਆਂ ਦੇ ਰਹੇ ਹਨ। ਉਨ੍ਹਾਂ ਨੇ ਨਾਲ ਹੀ ਆਪਣੇ ਪਰਿਵਾਰ ਦੇ ਨਾਲ ਖ਼ਾਸ ਤਸਵੀਰਾਂ ਦਿੱਤੀਆਂ ਹਨ।

ਹੋਰ ਪੜ੍ਹੋ : ਨਿਮਰਤ ਖਹਿਰਾ ਦਾ ਨਵਾਂ ਗੀਤ ‘Chunni Lot’ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
